21 Apr, 2026

Healthy Food : ਪੀਲੀ ਜਾਂ ਕਾਲੀ ਕਿਸ਼ਮਿਸ਼, ਕਿਹੜੀ ਵੱਧ ਲਾਭਕਾਰੀ ?

ਕਿਸ਼ਮਿਸ਼ ਇੱਕ ਅਜਿਹਾ ਡਰਾਈ ਫਰੂਟ ਹੈ, ਜਿਸ ਨੂੰ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।


Source: Google

ਕੀ ਤੁਸੀ ਜਾਣਦੇ ਹੋ ਕੇ ਕਾਲੀ ਤੇ ਪੀਲੀ ਕਿਸ਼ਮਿਸ਼ ਵਿਚੋਂ ਕਿਹੜੀ ਜ਼ਿਆਦਾ ਵਧੀਆ ਹੁੰਦੀ ਹੈ?


Source: Google

ਕਾਲੀ ਕਿਸ਼ਮਿਸ਼ ਲਾਲ ਜਾਂ ਕਾਲੇ ਅੰਗੂਰਾਂ ਨੂੰ ਧੁੱਪ ਜਾਂ ਡੀਹਾਈਡ੍ਰੇਟ 'ਚ ਸੁੱਕਾ ਕੇ ਬਣਾਈ ਜਾਂਦੀ ਹੈ।


Source: Google

ਕਾਲੀ ਕਿਸ਼ਮਿਸ਼ 'ਚ ਕੈਲੋਰੀ, ਕਾਰਬੋਹਾਈਡ੍ਰੇਟ, ਫਾਈਬਰ, ਪ੍ਰੋਟੀਨ, ਆਈਰਨ ਵਿਚੋਂ ਕੁੱਝ ਤੱਤਾਂ ਦੀ ਮਾਤਰਾ ਪੀਲੀ ਕਿਸ਼ਮਿਸ਼ ਨਾਲੋਂ ਵੱਧ ਹੁੰਦੀ ਹੈ।


Source: Google

ਪੀਲੀ ਕਿਸ਼ਮਿਸ਼ ਨਾ ਸਿਰਫ਼ ਸੁਆਦੀ ਹੁੰਦੀ ਹੈ, ਸਗੋਂ ਇਸ ਵਿੱਚ ਕਈ ਸਿਹਤ ਲਾਭ ਵੀ ਹੁੰਦੇ ਹਨ।


Source: Google

ਪੀਲੀ ਕਿਸ਼ਮਿਸ਼ 'ਚ ਫਾਈਬਰ ਵੱਧ ਮਾਤਰਾ 'ਚ ਹੁੰਦਾ ਹੈ, ਜਿਸ ਕਾਰਨ ਪਾਚਨ ਤੰਤਰ ਵਧੀਆ ਰਹਿੰਦਾ ਹੈ।


Source: Google

10 Foods in Heatwave : ਤਿੱਖੀ ਧੁੱਪ 'ਚ ਸਰੀਰ ਨੂੰ ਰੱਖਣਾ ਚਾਹੁੰਦੇ ਹੋ ਤਾਜ਼ਾ ਤੇ ਠੰਢਾ, ਤਾਂ ਇਹ 10 ਫਲਾਂ ਦੀ ਕਰੋ ਵਰਤੋਂ