21 Jul, 2025

Corn Recipes : ਮਾਨਸੂਨ 'ਚ ਛੱਲੀ 7 ਸੁਆਦੀ ਪਕਵਾਨ

ਮਾਨਸੂਨ 'ਚ ਛੱਲੀ ਸਭ ਤੋਂ ਵਧੀਆ ਖਾਣ ਵਾਲੀ ਚੀਜ਼ ਮੰਨੀ ਜਾਂਦੀ ਹੈ। ਇਹ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ, ਜਿਸ ਵਿੱਚ ਵਿਟਾਮਿਨ ਏ, ਬੀ ਅਤੇ ਈ ਪਾਇਆ ਜਾਂਦਾ ਹੈ।


Source: Google

ਇਸ ਵਿੱਚ ਫਾਈਬਰ, ਵਿਟਾਮਿਨ ਅਤੇ ਹੋਰ ਤੱਤ ਵੱਡੀ ਮਾਤਰਾ ਵਿੱਚ ਹੁੰਦੇ ਹਨ। ਇਸ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਤੁਸੀ ਇਥੇ ਦੇਖ ਸਕਦੇ ਹੋ।


Source: Google

ਛੱਲੀ ਦੇ ਦਾਣਿਆਂ ਨੂੰ ਮਸਾਲਾ ਚਾਟ ਅਜਮਾਇਆ ਜਾ ਸਕਦਾ ਹੈ, ਜਿਸ ਲਈ ਲਾਲ ਮਿਰਚ, ਪਿਆਜ਼ ਅਤੇ ਚਾਟ ਮਸਾਲਾ ਵਰਗੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ। ਇਹ ਬਹੁਤ ਸੁਆਦੀ ਹੁੰਦਾ ਹੈ।


Source: Google

ਮੱਕੀ ਦੇ ਉਬਲੇ ਦਾਣਿਆਂ ਨੂੰ ਵੇਸਣ, ਅਜਵਾਇਨ, ਹਲਦੀ ਅਤੇ ਹਰੀ ਮਿਰਚ ਨਾਲ ਮਿਲਾਓ। ਪਕੌੜੇ ਬਣਾ ਕੇ ਤੇਲ 'ਚ ਫਰਾਈ ਕਰੋ, ਜਦੋਂ ਤੱਕ ਸੁਨਹਿਰੀ ਰੰਗ ਨਾ ਹੋ ਜਾਵੇ।


Source: Google

ਛੱਲੀ ਦੇ ਦਾਣਿਆਂ ਕਰੀਮੀ ਰੈਸਿਪੀ ਲਈ ਦੁੱਧ, ਅਦਰਕ, ਹਰੀ ਮਿਰਚ, ਰਾਈ, ਜ਼ੀਰਾ, ਹਲਦੀ ਪਾਊਡਰ, ਨਮਕ ਅਤੇ ਹੀਂਗ ਦੀ ਜ਼ਰੂਰਤ ਹੁੰਦੀ ਹੈ।


Source: Google

ਦਾਣਿਆਂ ਦਾ ਚੀਜ਼ ਸੈਂਡਵਿਚ ਵੀ ਬਣਾਇਆ ਜਾ ਸਕਦਾ ਹੈ। ਇਸ ਲਈ ਉਬਲੇ ਦਾਣਿਆਂ ਨੂੰ ਪਨੀਰ, ਹਰੀ ਚਟਣੀ ਅਤੇ ਕਾਲੀ ਮਿਰਚ ਨਾਲ ਮੈਸ਼ ਕਰੋ। ਬਰੈਡ 'ਤੇ ਲਗਾਓ ਤੇ ਸੁਨਹਿਰਾ ਹੋਣ ਤੱਕ ਪਕਾਓ।


Source: Google

ਦਾਣਿਆਂ ਦੀ ਕਰੀ ਬਣਾਈ ਜਾ ਸਕਦੀ ਹੈ। ਦਾਣਿਆਂ ਨਾਲ ਟਮਾਟਰ ਤੇ ਕਾਜੂ ਦੀ ਬਣੀ ਪਿਊਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜੋ ਬੱਚਿਆਂ ਤੋਂ ਬਜ਼ੁਰਗਾਂ ਤੱਕ ਪਸੰਦ ਆਉਂਦੀ ਹੈ।


Source: Google

ਤੰਦੂਰੀ ਮੱਕੀ ਬਣਾਉਣ ਲਈ ਦਹੀ, ਲਾਲ ਮਿਰਚ, ਭੁੰਨਿਆ ਜੀਰਾ ਅਤੇ ਨਮਕ ਲਗਾਓ। ਫਿਰ ਇਸ ਨੂੰ ਓਵਨ ਜਾਂ ਤੰਦੂਰ 'ਚ ਭੁੰਨਿਆ ਜਾ ਸਕਦਾ ਹੈ।


Source: Google

ਮੱਕੀ-ਚਾਵਲ ਬਣਾਉਣ ਲਈ ਸਾਬਤ ਮਸਾਲਿਆਂ ਅਤੇ ਇੱਕ ਚਮਚ ਘਿਓ ਨਾਲ ਮਿਲਾਓ। ਇਹ ਛੇਤੀ ਤਿਆਰ ਹੋਣ ਵਾਲੀ ਰੈਸਿਪੀ ਹੈ, ਜਿਸ ਨੂੰ ਲੰਚ ਲਈ ਵੀ ਤਿਆਰ ਕੀਤਾ ਜਾ ਸਕਦਾ ਹੈ।


Source: Google

Best And Worst Time To Eat Sweet : ਕੀ ਤੁਹਾਨੂੰ ਪਤਾ ਹੈ ਮਿੱਠਾ ਖਾਣ ਦਾ ਸਹੀ ਸਮਾਂ ?