13 Jul, 2025
Tiffin Recipe : ਬੱਚਿਆਂ ਲਈ 7 ਤਰ੍ਹਾਂ ਦੇ ਪਰਾਂਠੇ
ਪਰਾਂਠਾ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ, ਪਰ ਜੇਕਰ ਇੱਕ ਹੀ ਤਰ੍ਹਾਂ ਦਾ ਪਰਾਂਠਾ ਬੱਚਿਆਂ ਨੂੰ ਦਿੱਤਾ ਜਾਵੇ ਤਾਂ ਉਹ ਬੋਰ ਹੋ ਜਾਂਦੇ ਹਨ।
Source: Google
ਪਨੀਰ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ, ਜਿਸ ਦਾ ਬੱਚਿਆਂ ਨੂੰ ਪਰਾਂਠਾ ਵੀ ਬਣਾ ਕੇ ਦਿੱਤਾ ਜਾ ਸਕਦਾ ਹੈ।
Source: Google
ਪਨੀਰ ਤੋਂ ਇਲਾਵਾ ਸਬਜ਼ੀਆਂ ਗਾਜਰ, ਸ਼ਿਮਲਾ ਮਿਰਚ, ਪਾਲਕ ਦਾ ਮਿਕਸ ਪਰਾਂਠਾ ਵੀ ਤਿਆਰ ਕਰਕੇ ਦਿੱਤਾ ਜਾ ਸਕਦਾ ਹੈ।
Source: Google
ਮਸਾਲਾ ਪਰਾਂਠਾ ਵੀ ਬੱਚਿਆਂ ਲਈ ਇੱਕ ਵਧੀਆ ਚੋਣ ਹੈ। ਇਸ ਲਈ ਆਟਾ, ਪਿਆਜ, ਟਮਾਟਰ, ਹਰੀ ਮਿਰਚ, ਮਸਾਲੇ, ਤਾਜ਼ਾ ਧੀਆ ਤੇ ਮੱਖਣ ਸਮੱਗਰੀ ਜ਼ਰੂਰੀ ਹੈ।
Source: Google
ਚੀਜ਼ ਪਰਾਂਠਾ ਬੱਚਿਆਂ ਲਈ ਇੱਕ ਵੱਖਰੀ ਤੇ ਟੇਸਟੀ ਡਿਸ਼ ਸਾਬਤ ਹੋ ਸਕਦਾ ਹੈ, ਕਿਉਂ ਚੀਜ਼ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਹੈ।
Source: Google
ਪਿਆਜ਼ ਦਾ ਪਰਾਂਠਾ ਵੀ ਬੱਚਿਆਂ ਨੂੰ ਟਿਫਨ ਜਾਂ ਨਾਸ਼ਤੇ ਵਿੱਚ ਪੈਕ ਕੀਤਾ ਜਾ ਸਕਦਾ ਹੈ।
Source: Google
ਕੁਰਕੁਰਾ ਪਰਾਂਠਾ ਬਣਾਉਣ ਲਈ ਗੋਭੀ, ਮੂਲੀ, ਗਾਜਰ ਅਤੇ ਹਲਕੇ ਮਸਾਲਿਆਂ ਨਾਲ ਮਿਕਸ ਕਰਕੇ ਵਰਤਿਆ ਜਾ ਸਕਦਾ ਹੈ। ਇਹ ਹਰ ਇੱਕ ਲਈ ਬਹੁਤ ਹੀ ਸੁਆਦੀ ਹੈ।
Source: Google
ਪਾਲਕ ਦਾ ਪਰਾਂਠਾ ਸੁਆਦ ਦੇ ਨਾਲ ਸਿਹਤ ਲਈ ਵੀ ਵਧੀਆ ਹੈ। ਇਸ ਵਿੱਚ ਤੁਸੀ ਲਹਸੁਣ, ਹਰਾ ਧੀਆ, ਹਰੀ ਮਿਰਚ ਵਰਤ ਸਕਦੇ ਹੋ।
Source: Google
Pink Glow Without Makeup : ਬਿਨਾਂ ਮੇਕਅਪ ਤੋਂ ਇੰਝ ਪਾਓ ਚਿਹਰੇ ’ਤੇ ਗੁਲਾਬੀ ਨਿਖਾਰ