09 Feb, 2026
Blue Turmeric : ਕੀ ਤੁਸੀ ਨੀਲੀ ਹਲਦੀ ਖਾਧੀ ਹੈ ? ਜਾਣੋ ਕੀ ਹਨ ਇਸ ਦੇ ਲਾਭ
ਹੁਣ ਤੱਕ ਤੁਸੀ ਸਿਰਫ਼ ਰਸੋਈ ਵਿੱਚ ਪੀਲੀ ਹਲਦੀ ਹੀ ਵਰਤੀ ਹੋਵੇਗੀ, ਪਰੰਤੂ ਅੱਜ ਅਸੀਂ ਤੁਹਾਨੂੰ ਅਸੀਂ ਨੀਲੀ ਹਲਦੀ ਬਾਰੇ ਦੱਸਾਂਗੇ।
Source: Google
ਨੀਲੀ ਹਲਦੀ ਇੱਕ ਔਸ਼ਧੀ ਗੁਣਾਂ ਨਾਲ ਭਰਪੂਰ ਪੌਦਾ ਹੈ, ਜਿਸਨੂੰ ਕਾਲੀ ਹਲਦੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
Source: Google
ਇਸ ਦਾ ਰੰਗ ਅੰਦਰੋਂ ਗੂੜ੍ਹਾ ਨੀਲਾ ਜਾਂ ਨੀਲਾ-ਕਾਲਾ ਹੁੰਦਾ ਹੈ। ਇਸਦਾ ਇਸਤੇਮਾਲ ਮਸਾਲੇ ਵਜੋਂ ਨਹੀਂ, ਬਲਕਿ ਕਈ ਬਿਮਾਰੀਆਂ ਤੋਂ ਰਾਹਤ ਲਈ ਕੀਤਾ ਜਾਂਦਾ ਹੈ।
Source: Google
ਇਸ ਦੀ ਖੁਸ਼ਬੂ ਪੀਲੀ ਹਲਦੀ ਨਾਲੋਂ ਤੇਜ਼ ਹੁੰਦੀ ਹੈ ਅਤੇ ਸੁਆਦ ਵਿੱਚ ਕੌੜੀ ਹੁੰਦੀ ਹੈ। ਇਸੇ ਕਾਰਨ ਕਰਕੇ ਇਸਦੀ ਵਰਤੋਂ ਖਾਣਾ ਬਣਾਉਣ ਵਿੱਚ ਨਹੀਂ ਕੀਤੀ ਜਾਂਦੀ।
Source: Google
ਪੀਲੀ ਹਲਦੀ ਵਿੱਚ ਕੁਰਕੁਮਿਨ ਪਾਇਆ ਜਾਂਦਾ ਹੈ, ਜਦਕਿ ਨੀਲੀ ਹਲਦੀ ਵਿੱਚ ਕੁਰਕੁਮਿਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਪਰ ਇਸ ਵਿੱਚ ਐਸੈਂਸ਼ਲ ਆਇਲ, ਕਪੂਰ ਅਤੇ ਫੀਨੋਲਿਕ ਕੰਪਾਊਂਡ ਵਰਗੇ ਤੱਤ ਪਾਏ ਜਾਂਦੇ ਹਨ।
Source: Google
ਨੀਲੀ ਹਲਦੀ ਵਿੱਚ ਮੌਜੂਦ ਐਂਟੀਮਾਈਕ੍ਰੋਬੀਅਲ ਤੱਤ ਸਰੀਰ ਨੂੰ ਇਨਫੈਕਸ਼ਨ ਨਾਲ ਲੜਨ ਅਤੇ ਜ਼ਖ਼ਮ ਭਰਨ ਵਿੱਚ ਮਦਦ ਕਰ ਸਕਦੇ ਹਨ।
Source: Google
ਜੋ ਲੋਕ ਜੋੜਾਂ ਦੇ ਦਰਦ ਜਾਂ ਮਾਸਪੇਸ਼ੀਆਂ ਦੀ ਖਿੱਚ ਨਾਲ ਪੀੜਤ ਹਨ, ਉਨ੍ਹਾਂ ਲਈ ਨੀਲੀ ਹਲਦੀ ਲਾਭਦਾਇਕ ਮੰਨੀ ਜਾਂਦੀ ਹੈ, ਕਿਉਂਕਿ ਇਸ ਵਿੱਚ ਮੌਜੂਦ ਤੱਤ ਸੂਜਨ ਘਟਾਉਣ ਵਿੱਚ ਮਦਦ ਕਰ ਸਕਦੇ ਹਨ।
Source: Google
ਨੀਲੀ ਹਲਦੀ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਵਿੱਚ ਵੀ ਬਹੁਤ ਮਦਦਗਾਰ ਸਾਬਤ ਹੋ ਸਕਦੀ ਹੈ।
Source: Google
ਇਸਦਾ ਸੇਵਨ ਭੁੱਖ ਨਾ ਲੱਗਣ ਅਤੇ ਪਾਚਨ ਕਿਰਿਆ ਨੂੰ ਕਮਜ਼ੋਰ ਕਰਨ ਵਿੱਚ ਮਦਦ ਕਰ ਸਕਦਾ ਹੈ। ਆਯੁਰਵੇਦ ਦੇ ਅਨੁਸਾਰ, ਇਹ ਪਾਚਨ ਪ੍ਰਣਾਲੀ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰ ਸਕਦਾ ਹੈ।
Source: Google
ਟ੍ਰੇਨ 'ਚ ਕਿੰਨੇ ਰੁਪਏ ਦੀ ਮਿਲਦੀ ਹੈ ਪਾਣੀ ਦੀ ਬੋਤਲ ?