15 Apr, 2026

Roof Cooling Tips : ਭਖਦੀ ਗਰਮੀ 'ਚ ਛੱਤ ਨੂੰ ਕਿਵੇਂ ਠੰਢਾ ਰੱਖੀਏ ? ਜਾਣੋ ਨੁਕਤੇ

ਤੁਸੀਂ ਕਈ ਥਾਂਵਾਂ 'ਤੇ ਹਰੇ ਰੰਗ ਦਾ ਜਾਲ (Green Net) ਵੇਖਿਆ ਹੋਵੇਗਾ। ਇਸ ਨੂੰ ਘਰ ਦੀ ਆਪਣੇ ਘਰ ਦੀ ਛੱਤ 'ਤੇ ਵੀ ਲਗਾ ਸਕਦੇ ਹੋ। ਇਹ ਛੱਤ 'ਤੇ ਸਿੱਧੀ ਧੁੱਪ ਪੈਣ ਤੋਂ ਰੋਕਦਾ ਹੈ।


Source: Google

ਜੇਕਰ ਤੁਸੀਂ ਪੌਦਿਆਂ ਦੇ ਸ਼ੌਕੀਨ ਹੋ, ਤਾਂ ਇਹ ਤਰੀਕਾ ਬਹੁਤ ਵਧੀਆ ਹੈ। ਛੱਤ 'ਤੇ ਗਮਲੇ ਰੱਖੋ ਜਾਂ ਇੱਕ ਛੋਟੀ ਫੁੱਲਾਂ ਦੀ ਕਿਆਰੀ ਬਣਾਓ। ਮਿੱਟੀ ਅਤੇ ਪੌਦੇ ਤੁਹਾਡੀ ਛੱਤ 'ਤੇ ਸਿੱਧੀ ਧੁੱਪ ਨੂੰ ਘਟਾਉਣਗੇ।


Source: Google

ਇਹ ਇੱਕ ਬਹੁਤ ਹੀ ਸਰਲ ਅਤੇ ਸਸਤਾ ਤਰੀਕਾ ਹੈ। ਸ਼ਾਮ ਨੂੰ ਛੱਤ 'ਤੇ ਜੂਟ ਦੇ ਥੈਲੇ ਵਿਛਾਓ। ਉਨ੍ਹਾਂ 'ਤੇ ਥੋੜ੍ਹਾ ਜਿਹਾ ਪਾਣੀ ਛਿੜਕੋ। ਇਸ ਨਾਲ ਗਰਮੀ ਘੱਟ ਜਾਵੇਗੀ ਅਤੇ ਰਾਤ ਨੂੰ ਕਮਰਾ ਠੰਡਾ ਰਹੇਗਾ।


Source: Google

ਛੱਤ 'ਤੇ ਗਰਮੀ ਘਟਾਉਣ ਲਈ ਸੂਰਜ ਡੁੱਬਣ ਤੋਂ ਬਾਅਦ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਨੂੰ ਛੱਤ 'ਤੇ ਪਾਣੀ ਦੇ ਛਿੜਕਾਅ ਤੋਂ ਬਚੋ, ਕਿਉਂਕਿ ਇਸ ਨਾਲ ਨਮੀ ਵਧ ਸਕਦੀ ਹੈ।


Source: Google

ਛੱਤ ਨੂੰ ਚਿੱਟਾ ਰੰਗ ਕਰਨ ਜਾਂ ਚਿੱਟਾ ਧੋਣ ਨਾਲ ਵੀ ਗਰਮੀ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਚਿੱਟਾ ਰੰਗ ਸੂਰਜ ਦੀਆਂ ਕਿਰਨਾਂ ਨੂੰ ਰਿਫਲੈਕਟ ਕਰਦਾ ਹੈ, ਜਿਸ ਨਾਲ ਛੱਤ ਘੱਟ ਗਰਮ ਹੁੰਦੀ ਹੈ।


Source: Google

ਤੁਸੀ ਘਰ ਅੰਦਰ ਵੀ ਪੌਦੇ ਲਗਾ ਸਕਦੇ ਹੋ, ਜਿਸ ਨਾਲ ਨਾ ਸਿਰਫ਼ ਹਵਾ ਨੂੰ ਸ਼ੁੱਧ ਕਰਦੇ ਹਨ ਸਗੋਂ ਆਲੇ-ਦੁਆਲੇ ਦੇ ਤਾਪਮਾਨ ਨੂੰ ਵੀ ਘਟਾਉਂਦੇ ਹਨ। ਇਹ ਪੌਦੇ ਘਰ ਨੂੰ ਠੰਡਾ ਮਹਿਸੂਸ ਕਰਨ ਵਿੱਚ ਮਦਦ ਮਿਲ ਸਕਦੀ ਹੈ।


Source: Google

7 Morning Drinks That Burn Belly Fat Fast