31 Aug, 2026
Jio Cheapest plan : 123 ਰੁਪਏ 'ਚ Jio ਦਾ ਸਭ ਤੋਂ ਸਸਤਾ ਪਲਾਨ, 28 ਦਿਨ ਕਾਲਿੰਗ
ਜੀਓ ਦੀ ਅਧਿਕਾਰਤ ਵੈਬਸਾਈਟ 'ਤੇ ਤੁਹਾਨੂੰ ਸਾਰੇ ਪੈਕ ਮਿਲਦੇ ਹਨ, ਪਰ ਅਸੀਂ ਇਥੇ ਸਭ ਤੋਂ ਸਸਤੇ ਪਲਾਨ ਦੀ ਗੱਲ ਕਰ ਰਹੇ ਹਾਂ।
Source: Google
ਜੀਓ ਦਾ 123 ਰੁਪਏ ਵਾਲਾ ਪੈਕ ਸਭ ਤੋਂ ਸਸਤਾ ਹੈ, ਜਿਸ ਵਿੱਚ 0.50 ਜੀਬੀ ਡਾਟਾ ਰੋਜ਼ਾਨਾ ਮਿਲਦਾ ਹੈ।
Source: Google
ਜੀਓ ਦੇ ਇਸ ਪੈਕ 'ਚ ਅਨਲਿਮਟਿਡ ਕਾਲਿੰਗ ਦੇ ਨਾਲ 28 ਦਿਨਾਂ ਲਈ ਵੈਲਿਡ ਹੁੰਦਾ ਹੈ।
Source: Google
ਇਸ ਰੀਚਾਰਜ ਪੈਕ ਵਿੱਚ ਕੁੱਲ 300 ਮੈਸੇਜ ਮਿਲਦੇ ਹਨ, ਜਿਨ੍ਹਾਂ ਨੂੰ 28 ਦਿਨਾਂ ਲਈ ਵਰਤਿਆ ਜਾ ਸਕਦਾ ਹੈ।
Source: Google
ਜੀਓ ਦਾ ਇਹ ਰੀਚਾਰਜ ਇੱਕ ਪੂਰਾ ਪੈਕ ਹੈ, ਜਿਸ ਵਿੱਚ ਕਾਲਿੰਗ, ਡਾਟਾ ਅਤੇ ਮੈਸੇਜ ਦੀ ਸਹੂਲਤ ਇਕੱਠੀ ਮਿਲਦੀ ਹੈ।
Source: Google
ਇਹ ਰੀਚਾਰਜ ਉਨ੍ਹਾਂ ਲੋਕਾਂ ਲਈ ਹੈ, ਜਿਹੜੇ ਫੀਚਰ ਫੋਨ ਦੀ ਵਰਤੋਂ ਕਰਦੇ ਹਨ। ਇਸ ਨਾਲ ਉਹ ਮਹੀਨੇ ਭਰ ਤੱਕ ਇਹ ਸਸਤੀ ਸਹੂਲਤ ਦਾ ਆਨੰਦ ਮਾਣ ਸਕਦੇ ਹਨ।
Source: Google
ਜੇਕਰ 123 ਦੇ ਰੀਚਾਰਜ ਪੈਕ ਵਾਲਾ ਰੋਜ਼ਾਨਾ ਡਾਟਾ ਖਤਮ ਹੋ ਜਾਂਦਾ ਹੈ ਤਾਂ ਤੁਹਾਡਾ ਇੰਟਰਨੈਟ ਉਪਲਬਧ ਰਹੇਗਾ। ਹਾਲਾਂਕਿ, ਡਾਟਾ ਸਪੀਡ 64Kbps ਤੱਕ ਘਟਾ ਦਿੱਤੀ ਜਾਵੇਗੀ।
Source: Google
Nepal Flood Tragedy: 289 Dead, 1,500 Missing; 288 Indians Untraced