09 Jul, 2024

condensed milk : ਫਟੇ ਦੁੱਧ ਨਾਲ ਬਣਾਓ ਸੁਆਦੀ ਚੀਜ਼ਾਂ

ਗਰਮੀਆਂ 'ਚ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣਾ ਚੁਨੌਤੀ ਤੋਂ ਘੱਟ ਨਹੀਂ ਹੁੰਦਾ


Source: google

ਘਰ 'ਚ ਕਈ ਵਾਰ ਦੁੱਧ ਫੱਟ ਵੀ ਜਾਂਦਾ ਹੈ।


Source: google

ਲੋਕ ਫਟੇ ਦੁੱਧ ਨੂੰ ਖਰਾਬ ਸਮਝ ਕੇ ਡੋਲ ਵੀ ਦਿੰਦੇ ਹਨ।


Source: google

ਪਰ ਤੁਸੀ ਇਸ ਫਟੇ ਦੁੱਧ ਨਾਲ ਕੁੱਝ ਸੁਆਦੀ ਚੀਜ਼ਾਂ ਵੀ ਬਣਾ ਸਕਦੇ ਹੋ।


Source: google

ਪਹਿਲਾ ਤਾਂ ਤੁਸੀ ਇਸ ਦੁੱਧ ਤੋਂ ਪਨੀਰ ਬਣਾ ਕੇ ਸੁਆਦ ਲੈ ਸਕਦੇ ਹੋ।


Source: google

ਇਸ ਫਟੇ ਦੁੱਧ ਨੂੰ ਤੁਸੀ ਸੂਪ ਬਣਾਉਣ ਲਈ ਵੀ ਵਰਤ ਸਕਦੇ ਹੋ।


Source: google

ਰਸਗੁੱਲੇ ਵੀ ਫਟੇ ਦੁੱਧ ਦੀ ਮਦਦ ਨਾਲ ਬਣਾ ਸਕਦੇ ਹੋ।


Source: google

ਫਟਿਆ ਦੁੱਧ ਸਬਜ਼ੀ ਦੀ ਗਾੜੀ ਤਰੀ ਬਣਾਉਣ ਲਈ ਵੀ ਵਰਤਿਆ ਜਾ ਸਕਦਾ ਹੈ।


Source: google

Alternatives to Tea And Coffee