logo 17 Jul, 2025

ਦੰਦਾਂ ਤੇ ਮਸੂੜਿਆਂ ਦੀਆਂ ਸਮੱਸਿਆਵਾਂ ਲਈ ਰਾਮਬਾਣ ਨੁਕਤੇ

ਅਮਰੂਦ ਦੇ ਪੱਤਿਆਂ 'ਚ ਐਂਟੀਸੈਪਟਿਕ ਗੁਣ ਪਾਏ ਜਾਂਦੇ ਹਨ, ਜਿਹੜੇ ਦੰਦਾਂ ਅਤੇ ਮਸੂੜਿਆਂ ਨੂੰ ਮਜ਼ਬੂਤ ਬਣਾਉਂਦੇ ਹਨ।


Source: Google

ਰੋਜ਼ ਸਵੇਰੇ ਤਾਜ਼ੇ ਅਮਰੂਦ ਦੇ ਪੱਤਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਚਬਾਓ।


Source: Google

ਅਮਰੂਦ ਦੇ ਪੱਤਿਆਂ ਦਾ ਰਸ ਮਸੂੜਿਆਂ ਦੀ ਸੋਜ ਅਤੇ ਖੂਨ ਨਿਕਲਣ ਦੀ ਸਮੱਸਿਆ ਨੂੰ ਹੌਲੀ ਹੌਲੀ ਘੱਟ ਕਰਦਾ ਹੈ।


Source: Google

ਅਮਰੂਦ ਦੇ ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਪਾਣੀ ਨਾਲ ਕੁਰਲੀ ਕਰਨ ਨਾਲ ਵੀ ਲਾਭ ਹੁੰਦਾ ਹੈ।


Source: Google

ਇਹ ਦੰਦਾਂ ਦੀ ਸੜਨ ਜਿਥੇ ਰੋਕਦਾ ਹੈ, ਉਥੇ ਹੀ ਮੂੰਹ ਦੀ ਬਦਬੂ ਨੂੰ ਵੀ ਦੂਰ ਕਰਦਾ ਹੈ।


Source: Google

ਪੱਤਿਆਂ 'ਚ ਮੌਜੂਦ ਐਂਟੀ-ਬੈਕਟੀਰੀਅਲ ਤੱਤ ਦੰਦਾਂ ਦੇ ਕੀੜਿਆਂ ਨੂੰ ਖਤਮ ਕਰਦੇ ਹਨ।


Source: Google

ਰੋਜ਼ਾਨਾ ਇਨ੍ਹਾਂ ਘਰੇਲੂ ਨੁਕਤਿਆਂ ਨੂੰ ਅਪਣਾ ਕੇ ਦੰਦਾਂ ਨੂੰ ਮਜ਼ਬੂਤ ਬਣਾ ਸਕਦੇ ਹੋ।


Source: Google

ਗਰੈਜੂਏਸ਼ਨ ਤੋਂ ਬਾਅਦ MBA ਦੇ TOP 10 ਕੋਰਸ

Find out More..