22 Aug, 2025
Cockroaches : ਘਰ ਵਿਚੋਂ ਕਾਕਰੋਚ ਭਜਾਉਣ ਦੇ ਨੁਸਖੇ
ਕਾਕਰੋਚ ਘਰ 'ਚ ਗੰਦਗੀ ਅਤੇ ਬਿਮਾਰੀ ਫੈਲਾਉਣ ਦਾ ਵੱਡਾ ਕਾਰਨ ਮੰਨੇ ਜਾਂਦੇ ਹਨ।
Source: Google
ਇਨ੍ਹਾਂ ਕਾਕਰੋਚਾਂ ਨੂੰ ਤੁਸੀ ਕੁੱਝ ਘਰੇਲੂ ਨੁਕਤਿਆਂ ਨਾਲ ਦੂਰ ਕਰ ਸਕਦੇ ਹੋ।
Source: Google
ਕਾਕਰੋਚ ਹਨੇਰ੍ਹੀ ਅਤੇ ਗੰਦੀਆਂ ਥਾਂਵਾਂ 'ਚ ਤੇਜ਼ੀ ਨਾਲ ਵੱਧਦੇ ਹਨ, ਇਸ ਲਈ ਸਫਾਈ ਸਭ ਤੋਂ ਜ਼ਰੂਰੀ ਹੈ।
Source: Google
ਬੇਕਿੰਗ ਸੋਡਾ ਅਤੇ ਖੰਡ ਮਿਲਾ ਕੇ ਕੋਨਿਆਂ 'ਚ ਰੱਖਣ ਨਾਲ ਘਰ ਵਿਚੋਂ ਕਾਕਰੋਚ ਖਤਮ ਹੋ ਜਾਂਦੇ ਹਨ।
Source: Google
ਨਿੰਬੂ ਦਾ ਰਸ ਅਤੇ ਪਾਣੀ ਦਾ ਛਿੜਕਾਅ ਕਰਨ ਨਾਲ ਵੀ ਕਾਕਰੋਚ ਨੇੜੇ ਨਹੀਂ ਫਟਕਦੇ।
Source: Google
ਤੇਜ਼ ਪੱਤਾ ਕਾਕਰੋਚਾਂ ਨੂੰ ਭਜਾਉਣ ਲਈ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ।
Source: Google
ਖੀਰੇ ਦੇ ਛਿਲਕੇ ਵੀ ਕਾਕਰੋਚਾਂ ਨੂੰ ਦੂਰ ਰੱਖਣ 'ਚ ਕਾਮਯਾਬ ਹੁੰਦੇ ਹਨ, ਕਿਉਂ ਕਾਕਰੋਚ ਇਨ੍ਹਾਂ ਤੋਂ ਦੂਰ ਭੱਜਦੇ ਹਨ।
Source: Google
ਕੌਫੀ ਪਾਊਡਰ ਅਤੇ ਪਾਣੀ ਵਾਲੇ ਕੱਚ ਦੇ ਡੱਬੇ ਵਿੱਚ ਵੀ ਫਸਾ ਕੇ ਕਾਕਰੋਚਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
Source: Google
ਘਰਾਂ ਦੇ ਸਾਰੇ ਨਾਲ ਅਤੇ ਸਿੰਕ ਨੂੰ ਸਾਫ ਰੱਖਣਾ ਕਾਕਰੋਚਾਂ ਤੋਂ ਬਚਣ ਦਾ ਸਭ ਤੋਂ ਅਸਰਦਾਰ ਨੁਕਤਾ ਹੈ।
Source: Google
'ਭੱਲੇ ਅਤੇ ਬਾਲੇ ਦੀ ਟੁੱਟੀ ਜੋੜੀ' , ਨਹੀਂ ਰਹੇ ਕਾਮੇਡੀਅਨ ਜਸਵਿੰਦਰ ਭੱਲਾ