08 Jul, 2025

ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਉੱਲੀ ਤੋਂ ਬਚਾਉਣ ਦੇ ਨੁਕਤੇ

ਮਾਨਸੂਨ ਸ਼ੁਰੂ ਹੁੰਦੇ ਹੀ ਘਰ 'ਚ ਸੁੱਕੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਉੱਲੀ ਲੱਗਣ ਦਾ ਡਰ ਹੁੰਦਾ ਹੈ, ਪਰ ਤੁਸੀ ਕੁੱਝ ਨੁਕਤਿਆਂ ਨਾਲ ਇਨ੍ਹਾਂ ਨੂੰ ਉੱਲੀ ਤੋਂ ਬਚਾਅ ਸਕਦੇ ਹੋ।


Source: Google

ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਕਦੇ ਵੀ ਗਿੱਲੇ ਹੱਥਾਂ ਨਾਲ ਨਾ ਛੋਹੋ, ਕਿਉਂ ਇਸ ਨਾਲ ਉੱਲੀ ਲੱਗ ਸਕਦੀ ਹੈ।


Source: Google

ਸੁੱਕੇ ਮੇਵਿਆਂ ਨੂੰ ਉੱਲੀ ਤੋਂ ਬਚਾਉਣ ਲਈ ਇਸ ਵਿੱਚ ਲੌਂਗ ਪਾ ਕੇ ਰੱਖੋ।


Source: Google

ਆਟਾ, ਦਾਲ, ਚਾਵਲ ਅਤੇ ਮਸਾਲਿਆਂ ਆਦਿ 'ਚ ਨਿੰਮ ਦੀਆਂ ਪੱਤੀਆਂ ਪਾਓ। ਇਸ ਨਾਲ ਮਾਨਸੂਨ 'ਚ ਨਮੀ ਤੇ ਕੀੜੇ ਨਹੀਂ ਲੱਗਣਗੇ।


Source: Google

ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਪਾਣੀ ਵਾਲੇ ਖੇਤਰ ਤੋਂ ਦੂਰ ਰੱਖੋ, ਇਸ ਨਾਲ ਵੀ ਉੱਲੀ ਤੋਂ ਬਚਾਅ ਹੁੰਦਾ ਹੈ।


Source: Google

ਸੁੱਕੇ ਮੇਵਿਆਂ, ਦਾਲ, ਚਾਵਲ, ਰਾਜਮਾਂਹ ਆਦਿ ਨੂੰ ਚੀਜਾਂ ਨੂੰ ਤੁਸੀ ਫਰਿੱਜ 'ਚ ਰੱਖ ਸਕਦੇ ਹੋ।


Source: Google

ਮਾਨਸੂਨ 'ਚ ਬੇਕਰੀ ਉਤਪਾਦ ਸਭ ਤੋਂ ਤੇਜ਼ੀ ਨਾਲ ਖਰਾਬ ਹੁੰਦੇ ਹਨ। ਇਸ ਲਈ ਬਰੈਡ ਨੂੰ ਫਰਿੱਜ 'ਚ ਸਟੋਰ ਕਰੋ।


Source: Google

ਮਾਨਸੂਨ 'ਚ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਹਵਾ ਬੰਦ ਡੱਬਿਆਂ ਵਿੱਚ ਰੱਖਣਾ ਚਾਹੀਦਾ ਹੈ।


Source: Google

(ਨੋਟ : ਜੇਕਰ ਚੀਜ਼ਾਂ 'ਚ ਉੱਲੀ ਲੱਗ ਗਈ ਹੈ ਤਾਂ ਸੁੱਟ ਦੇਣਾ ਚਾਹੀਦਾ ਹੈ, ਖਾਣਾ ਨਹੀਂ ਚਾਹੀਦਾ।)


Source: Google

ਮੀਂਹ ਦੇ ਮੌਸਮ ’ਚ ਚਿਹਰੇ 'ਤੇ ਲਗਾਓ ਐਲੋਵੇਰਾ, ਮਿਲਣਗੇ ਹੈਰਾਨ ਕਰ ਦੇਣ ਵਾਲੇ ਫਾਇਦੇ