06 May, 2025
ਫੈਸ਼ਨ ਮੁਕਾਬਲਾ Met Gala ਕੀ ਹੈ ?
ਮੈਟ ਗਾਲਾ, ਚਮਕ-ਦਮਕ ਨਾਲ ਭਰਪੂਰ ਇੱਕ ਫੈਸ਼ਨ ਸ਼ੋਅ ਹੈ, ਜਿਸ ਦਾ ਪੂਰਾ ਨਾਮ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਕਾਸਟਿਊਮ ਇੰਸਟੀਚਿਊਟ ਗਾਲਾ ਹੈ।
Source: Google
ਇਹ ਫੈਸ਼ਨ ਸ਼ੋਅ 'ਦ ਮੇਟ ਮਿਊਜ਼ੀਅਮ, ਨਿਊਯਾਰਕ ਸਿਟੀ ਵਿਖੇ ਹਰ ਸਾਲ ਮਈ ਦੇ ਪਹਿਲੇ ਸੋਮਵਾਰ ਸ਼ੁਰੂ ਹੁੰਦਾ ਹੈ।
Source: Google
ਇਸ ਫੈਸ਼ਨ ਸ਼ੋਅ ਦਾ ਉਦੇਸ਼ ਮਿਊਜ਼ੀਅਮ ਦੇ ਕਾਸਟਿਊਮ ਇੰਸਟੀਚਿਊਟ ਲਈ ਫੰਡ ਇਕੱਠਾ ਕਰਨਾ ਹੁੰਦਾ ਹੈ।
Source: Google
ਇਸ ਫੈਸ਼ਨ ਸ਼ੋਅ ਵਿੱਚ ਵੱਡੇ-ਵੱਡੇ ਸੈਲੀਬ੍ਰਿਟੀ ਰੈਡ ਕਾਰਪੇਟ 'ਤੇ ਆਪਣੀ ਪਰਫਾਰਮੈਂਸ ਵਿਖਾਉਂਦੇ ਹਨ।
Source: Google
ਇਸ ਫੈਸ਼ਨ ਸ਼ੋਅ ਦੀ ਹਰ ਸਾਲ ਵੱਖਰੀ ਥੀਮ ਹੁੰਦੀ ਹੈ ਅਤੇ ਇਸ ਸ਼ੋਅ ਵਿੱਚ ਸਿਰਫ਼ ਸਿਰਫ਼ ਸੱਦਾ-ਪੱਤਰ; ਏ-ਲਿਸਟ ਸੇਲਿਬ੍ਰਿਟੀ, ਡਿਜ਼ਾਈਨਰ, ਕਲਾਕਾਰ ਮਹਿਮਾਨ ਸ਼ਾਮਲ ਹੁੰਦੇ ਹਨ।
Source: Google
ਇਸ ਸ਼ੋਅ ਨੂੰ ਮੁੱਖ ਫੈਸ਼ਨ ਇਵੈਂਟ, ਵਿਆਪਕ ਤੌਰ 'ਤੇ ਔਨਲਾਈਨ ਅਤੇ ਖ਼ਬਰਾਂ ਵਿੱਚ ਕਵਰ ਕੀਤਾ ਜਾਂਦਾ ਹੈ।
Source: Google
ਇਸ ਫੈਸ਼ਨ ਸ਼ੋਅ ਵਿੱਚ ਸੈਲਬ੍ਰਿਟੀਜ਼ ਵੱਲੋਂ ਉੱਚ-ਫੈਸ਼ਨ, ਕਲਾਤਮਕ, ਅਤੇ ਅਕਸਰ ਅਵਾਂਟ-ਗਾਰਡ ਪਹਿਰਾਵੇ ਦੀ ਨੁਮਾਇਸ਼ਾਂ ਕੀਤੀਆਂ ਜਾਂਦੀਆਂ ਹਨ।
Source: Google
ਇਸ ਫੈਸ਼ਨ ਸ਼ੋਅ ਦੀ ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਗਾਲਾ ਦੇ ਅੰਦਰ ਰਾਤ ਦੇ ਖਾਣੇ ਦੌਰਾਨ ਕੋਈ ਫ਼ੋਨ ਜਾਂ ਸੋਸ਼ਲ ਮੀਡੀਆ ਦੀ ਇਜਾਜ਼ਤ ਨਹੀਂ ਹੁੰਦੀ।
Source: Google
Magnesium Magic: 10 Powerful Benefits for Your Body