01 Jul, 2026
New Rules of July : 1 ਜੁਲਾਈ ਤੋਂ ਬਦਲੇ ਇਹ ਨਿਯਮ, ਹਰ ਇੱਕ ਲਈ ਜਾਣਨਾ ਹੈ ਜ਼ਰੂਰੀ
1 ਜੁਲਾਈ 2026 ਤੋਂ ਦੇਸ਼ ਭਰ ਵਿੱਚ ਕਈ ਅਹਿਮ ਵਿੱਤੀ ਅਤੇ ਬੈਂਕਿੰਗ ਨਿਯਮਾਂ (Banking Rules) ਵਿੱਚ ਬਦਲਾਅ ਲਾਗੂ ਹੋ ਗਏ ਹਨ।
Source: Google
ਇਨ੍ਹਾਂ ਨਿਯਮਾਂ ਦਾ ਅਸਰ ਆਮ ਲੋਕਾਂ ਦੀ ਰੋਜ਼ਾਨਾ ਦੀਆਂ ਵਿੱਤੀ ਸੇਵਾਵਾਂ, ਟੈਕਸ, ਬੈਂਕਿੰਗ ਅਤੇ ਯਾਤਰਾ ਨਾਲ ਜੁੜੀਆਂ ਸਹੂਲਤਾਂ 'ਤੇ ਪਵੇਗਾ। ਆਓ ਜਾਣਦੇ ਹਾਂ 1 ਜੁਲਾਈ ਤੋਂ ਲਾਗੂ ਹੋਏ 7 ਵੱਡੇ ਬਦਲਾਅ।
Source: Google
CBDT ਨੇ ਅਸੈਸਮੈਂਟ ਸਾਲ 2026-27 ਲਈ ਇਨਕਮ ਟੈਕਸ ਰਿਟਰਨ (ITR) ਦਾਖਲ ਕਰਨ ਦੀਆਂ ਟੈਕਸਦਾਤਾਵਾਂ ਲਈ ਸੋਧੀਆਂ ਹੋਈਆਂ ਆਖਰੀ ਤਰੀਖਾਂ ਜਾਰੀ ਕੀਤੀਆਂ ਹਨ।
Source: Google
ਹੁਣ ਆਧਾਰ, ਮੋਬਾਈਲ ਐਪ ਰਾਹੀਂ ਆਪਣਾ ਈ-ਮੇਲ ਪਤਾ ਅਪਡੇਟ ਕਰਵਾਉਣ 'ਤੇ ਕੋਈ ਫੀਸ ਨਹੀਂ ਲੱਗੇਗੀ। ਇਸ ਨਾਲ ਆਧਾਰ ਸੇਵਾਵਾਂ ਹੋਰ ਸੁਵਿਧਾਜਨਕ ਬਣਨਗੀਆਂ।
Source: Google
ਵਿਦੇਸ਼ ਮੰਤਰਾਲੇ ਨੇ Passport ਸੇਵਾਵਾਂ ਦੀਆਂ ਫੀਸਾਂ ਵਿੱਚ ਵਾਧਾ ਕੀਤਾ ਹੈ। ਹੁਣ ਨਵਾਂ ਪਾਸਪੋਰਟ ਬਣਵਾਉਣ ਜਾਂ ਹੋਰ ਸੰਬੰਧਿਤ ਸੇਵਾਵਾਂ ਲਈ ਪਹਿਲਾਂ ਨਾਲੋਂ ਵੱਧ ਫੀਸ ਅਦਾ ਕਰਨੀ ਪਵੇਗੀ।
Source: Google
Nayara Energy ਨੇ ਆਪਣੇ ਦੇਸ਼ ਭਰ ਦੇ 7,000 ਤੋਂ ਵੱਧ ਪੈਟਰੋਲ ਪੰਪਾਂ 'ਤੇ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 3 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।
Source: Google
ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕਾਂ ਵੱਲੋਂ ਵਿੱਤੀ ਉਤਪਾਦਾਂ ਦੀ ਗਲਤ ਵਿਕਰੀ (Mis-selling) ਨੂੰ ਰੋਕਣ ਲਈ ਨਵਾਂ ਢਾਂਚਾ ਲਾਗੂ ਕੀਤਾ ਹੈ। ਇਸ ਦਾ ਮਕਸਦ ਗਾਹਕਾਂ ਦੇ ਹਿੱਤਾਂ ਦੀ ਬਿਹਤਰ ਸੁਰੱਖਿਆ ਕਰਨਾ ਹੈ।
Source: Google
SBI ਕਾਰਡ ਨੇ PhonePe SBI Credit Card PURPLE ਅਤੇ PhonePe SBI Credit Card SELECT BLACK ਲਈ ਰਿਵਾਰਡ ਪੌਇੰਟਸ ਪ੍ਰੋਗਰਾਮ ਵਿੱਚ ਸੋਧ ਕੀਤੀ ਹੈ।
Source: Google
Source: Google
HDFC ਬੈਂਕ ਨੇ ਆਪਣੇ ਯੋਗ ਕ੍ਰੈਡਿਟ ਕਾਰਡਾਂ 'ਤੇ ਮਿਲਣ ਵਾਲੀ ਮੁਫ਼ਤ ਘਰੇਲੂ ਏਅਰਪੋਰਟ ਲਾਊਂਜ ਐਕਸੈੱਸ ਦੀਆਂ ਸ਼ਰਤਾਂ ਵਿੱਚ ਬਦਲਾਅ ਕੀਤਾ ਹੈ। ਹੁਣ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
Source: Google
7 big financial changes from July 1 you must know