01 May, 2025
ਪਾਕਿਸਤਾਨ ਨੂੰ ਕਿੰਨੇ ਤਰ੍ਹਾਂ ਦੇ ਵੀਜ਼ੇ ਦਿੰਦਾ ਸੀ ਭਾਰਤ ? ਸਭ ਤੋਂ ਤਾਕਤਵਾਰ ਵੀਜ਼ਾ ਕਿਹੜਾ ਸੀ?
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਸੀ
Source: Google
ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਸਾਰੇ ਮੌਜੂਦਾ ਵੈਧ ਵੀਜ਼ੇ 27 ਅਪ੍ਰੈਲ ਨੂੰ ਰੱਦ ਕਰ ਦਿੱਤੇ ਗਏ ਸਨ
Source: Google
ਭਾਰਤ ਪਾਕਿਸਤਾਨੀਆਂ ਨੂੰ ਕਿੰਨੇ ਤਰ੍ਹਾਂ ਦੇ ਵੀਜ਼ੇ ਦਿੰਦਾ ਸੀ ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਹਾਂ
Source: Google
ਭਾਰਤ ਪਾਕਿਸਤਾਨੀ ਨਾਗਰਿਕਾਂ ਨੂੰ SAARC ਵੀਜ਼ਾ, ਵਪਾਰਕ ਵੀਜ਼ਾ, ਵੀਜ਼ਾ ਆਨ ਅਰਾਈਵਲ ਦਿੰਦਾ ਸੀ
Source: Google
ਓਥੇ ਹੀ ਪੱਤਰਕਾਰ ਵੀਜ਼ਾ, ਮੈਡੀਕਲ ਵੀਜ਼ਾ, ਟਰਾਂਜ਼ਿਟ ਵੀਜ਼ਾ, ਫਿਲਮ ਵੀਜ਼ਾ, ਪਰਬਤਾਰੋਹ ਵੀਜ਼ਾ ਵੀ ਦਿੱਤਾ ਜਾਂਦਾ ਸੀ
Source: Google
ਪਾਕਿਸਤਾਨੀਆਂ ਨੂੰ ਕਾਨਫਰੰਸ ਵੀਜ਼ਾ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਤੀਰਥ ਯਾਤਰਾ ਵੀਜ਼ਾ, ਗਰੁੱਪ ਟੂਰਿਸਟ ਵੀਜ਼ਾ ਵੀ ਪ੍ਰਦਾਨ ਕੀਤੇ ਜਾਂਦੇ ਸੀ
Source: Google
ਇਨ੍ਹਾਂ ਸਭ ਤੋਂ ਇਲਾਵਾ ਪਾਕਿਸਤਾਨ ਦੇ ਘੱਟ ਗਿਣਤੀਆਂ ਨੂੰ ਗਰੁੱਪ ਤੀਰਥ ਯਾਤਰਾ ਵੀਜ਼ੇ ਦਿੱਤੇ ਜਾਂਦੇ ਸਨ
Source: Google
ਇਸਦਾ ਮਤਲਬ ਹੈ ਕਿ ਭਾਰਤ ਪਾਕਿਸਤਾਨੀਆਂ ਨੂੰ ਕੁੱਲ 14 ਤਰ੍ਹਾਂ ਦੇ ਵੀਜ਼ੇ ਪ੍ਰਦਾਨ ਕਰ ਰਿਹਾ ਸੀ
Source: Google
ਇਨ੍ਹਾਂ ਸਾਰੇ ਵੀਜ਼ਿਆਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਵੀਜ਼ਾ ਸਾਰਕ ਵੀਜ਼ਾ ਸੀ। ਇਹ ਵੀਜ਼ਾ 1992 ਵਿੱਚ ਸਾਰਕ ਮੈਂਬਰ ਦੇਸ਼ਾਂ ਵਿਚਕਾਰ ਯਾਤਰਾ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਸੀ
Source: Google
ਦੱਸ ਦੇਈਏ ਕਿ ਸਾਰਕ ਦੇਸ਼ਾਂ ਵਿੱਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਹਨ
Source: Google
Mango Benefits In Summer : ਗਰਮੀਆਂ ’ਚ ਅੰਬ ਖਾਣ ਦੇ 7 ਫਾਇਦੇ
Find out More..