21 Apr, 2023

ਭਾਰਤ ਦੀ ਪ੍ਰਮੁੱਖ ਮਹਿਲਾ ਪਰਬਤਾਰੋਹੀ ਬਲਜੀਤ ਕੌਰ ਨੂੰ ਹੋਇਆ ਕੋਰੋਨਾ

ਨੇਪਾਲ ਦੇ ਅੰਨਪੂਰਨਾ ਪਰਬਤ ਤੋਂ ਸੁਰੱਖਿਅਤ ਬਾਹਰ ਕੱਢੀ ਗਈ ਬਲਜੀਤ ਕੌਰ


Source: Instagram

ਹਸਪਤਾਲ 'ਚ ਜ਼ੇਰੇ ਇਲਾਜ ਕੌਰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਈ ਗਈ ਹੈ


Source: Instagram

ਕੌਰ, ਅੰਨਪੂਰਣਾ ਪਰਬਤ ਦੇ ਸਿਖਰ ਤੋਂ ਉਤਰਦੇ ਸਮੇਂ ਚੌਥੇ ਕੈਂਪ ਨੇੜੇ ਲਾਪਤਾ ਹੋ ਗਈ ਸੀ


Source: Instagram

ਜੋ ਇਕ ਦਿਨ ਬਾਅਦ ਮੰਗਲਵਾਰ ਨੂੰ ਸੁਰੱਖਿਅਤ ਮਿਲ ਗਈ


Source: Instagram

ਇੱਕ ਹਵਾਈ ਖੋਜ ਦਲ ਨੇ 'ਚੌਥੇ ਕੈਂਪ' ਦੇ ਨੇੜੇ ਉਨ੍ਹਾਂ ਦਾ ਪਤਾ ਲਗਾਇਆ ਸੀ


Source: Instagram

ਉਨ੍ਹਾਂ ਨੂੰ ਕਾਠਮੰਡੂ ਲਿਆਂਦਾ ਗਿਆ, ਜਿਥੋਂ ਕੌਰ ਨੂੰ CIWEC ਹਸਪਤਾਲ ਦਾਖਲ ਕਰਵਾਇਆ ਗਿਆ


Source: Instagram

ਡਾਕਟਰਾਂ ਮੁਤਾਬਕ ਕੌਰ ਨੂੰ ਇੱਕ-ਦੋ ਦਿਨਾਂ ਵਿੱਚ ਹਸਪਤਾਲ ਤੋਂ ਛੁੱਟੀ ਮਿਲਣ ਦੀ ਸੰਭਾਵਨਾ


Source: Instagram

ਅੰਨਪੂਰਨਾ ਦੁਨੀਆ ਦਾ 10ਵਾਂ ਸਭ ਤੋਂ ਉੱਚਾ ਪਰਬਤ ਹੈ


Source: Instagram

ਜੋ ਸਮੁੰਦਰ ਤਲ ਤੋਂ 8,091 ਮੀਟਰ ਦੀ ਉਚਾਈ 'ਤੇ ਹੈ


Source: Instagram

ਰੈਪਰ ਬਾਦਸ਼ਾਹ ਦੇ 'ਸਨਕ' ਗੀਤ 'ਤੇ ਛਿੜਿਆ ਵੱਡਾ ਵਿਵਾਦ