01 May, 2023
ਨੋਇਡਾ ਦੀਆਂ ਇਨ੍ਹਾਂ ਥਾਵਾਂ ਤੇ ਮਿਲਦਾ ਹੈ ਗਜ਼ਬ ਦਾ ਸਕੂਨ
ਨੋਇਡਾ ਦੇ ਸੈਕਟਰ 95 ਚ ਸਥਿਤ ਦਲਿਤ ਪ੍ਰੇਰਣਾ ਸਥਾਨ ਅਤੇ ਗ੍ਰੀਨ ਗਾਰਡਨ ਜਰ ਕੇ ਤੁਸੀਂ ਸਕੂਨ ਪਾ ਸਕਦੇ ਹੋ।
Source: Google
ਇਹ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਦਾ ਹੈ।
Source: Google
ਯਮੁਨਾ ਐਕਸਪ੍ਰੈਸ ਵੇ 'ਤੇ ਸਥਿਤ ਬੁੱਧ ਇੰਟਰਨੈਸ਼ਨਲ ਸਰਕਟ ਦੇਸ਼ ਦਾ ਪਹਿਲਾ ਅਤੇ ਹੁਣ ਤੱਕ ਦਾ ਇਕੱਲਾ ਇੰਟਰਨੈਸ਼ਨਲ ਮੋਟਰ ਰੇਸਿੰਗ ਸਰਕਿਟ ਹੈ। ਜਿੱਥੇ ਤੁਸੀ ਮੋਟਰ ਰੇਸਿੰਗ ਦਾ ਮਜ਼ਾ ਲੈ ਸਕਦੇ ਹੋ।
Source: Google
ਨੋਇਡਾ ਦੇ ਸੈਕਟਰ 37 'ਚ ਸਥਿਤ ਬੋਟੈਨੀਕਲ ਗਾਰਡਨ 'ਚ ਤੁਸੀਂ ਕੁਦਰਤ ਦੀ ਸੁੰਦਰਤਾ ਦਾ ਆਨੰਦ ਲੈ ਸਕੋਗੇ। ਇੱਥੇ ਤੁਹਾਨੂੰ ਕਈ ਤਰ੍ਹਾਂ ਦੇ ਫੁੱਲ ਅਤੇ ਪੌਦੇ ਮਿਲਣਗੇ।
Source: Google
ਨੋਇਡਾ 'ਚ ਸਥਿਤ ਕੁਦਰਤ ਪ੍ਰੇਮੀਆਂ ਲਈ ਓਖਲਾ ਬਰਡ ਸੈਂਚੂਰੀ ਸਭ ਤੋਂ ਵਧੀਆ ਵਿਕਲਪ ਹੈ।
Source: Google
ਇੱਥੇ ਲਗਭਗ 30 ਹਜ਼ਾਰ ਪ੍ਰਜਾਤੀਆਂ ਦੇ ਪੰਛੀ ਪਾਏ ਜਾਂਦੇ ਹਨ।
Source: Google
ਨੋਇਡਾ ਦੇ ਸੈਕਟਰ 37 'ਚ ਸਥਿਤ ਬੋਟੈਨੀਕਲ ਗਾਰਡਨ 'ਚ ਤੁਸੀਂ ਕੁਦਰਤ ਦੀ ਸੁੰਦਰਤਾ ਦਾ ਆਨੰਦ ਲੈ ਸਕੋਗੇ।
Source: Google
ਨੋਇਡਾ ਦੇ ਸੈਕਟਰ 43 'ਚ ਸਥਿਤ ਗੋਲਫ ਕੋਰਸ 'ਚ ਤੁਹਾਨੂੰ ਵਿਸ਼ਵ ਪੱਧਰੀ ਸਹੂਲਤਾਂ ਮਿਲਦੀਆਂ ਹਨ।
Source: Google
ਇੱਥੇ ਤੁਹਾਨੂੰ ਕੌਫੀ ਸ਼ਾਪ, ਰੈਸਟੋਰੈਂਟ, ਬਾਰ, ਪੱਬ, ਬਿਲੀਅਰਡ ਰੂਮ, ਸਵੀਮਿੰਗ ਪੂਲ ਅਤੇ ਲਾਇਬ੍ਰੇਰੀ ਵਰਗੀਆਂ ਚੀਜ਼ਾਂ ਦਾ ਆਨੰਦ ਲੈਣ ਦਾ ਮੌਕਾ ਮਿਲਦਾ ਹੈ।
Source: Google
Anushka Sharma Birthday Special: Cute & Candid unseen pictures shared by Virat Kohli