19 May, 2025

Encrypted Contact ਕੀ ਹੁੰਦਾ ਹੈ, ਜਿਸ ਨਾਲ ਪਾਕਿਸਤਾਨੀ ਏਜੰਟ ਦੇ ਸੰਪਰਕ ਵਿੱਚ ਸੀ ਯੂਟਿਊਬਰ ਜੋਤੀ ਮਲਹੋਤਰਾ

ਹਰਿਆਣਾ ਦੀ ਟ੍ਰੈਵਲ ਬਲੌਗਰ ਅਤੇ ਯੂਟਿਊਬਰ ਜੋਤੀ ਮਲਹੋਤਰਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।


Source: Google

ਜੋਤੀ ਉਨ੍ਹਾਂ 9 ਭਾਰਤੀ ਨਾਗਰਿਕਾਂ ਵਿੱਚੋਂ ਇੱਕ ਹੈ ,ਜਿਨ੍ਹਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਮੁਹੱਈਆ ਕਰਵਾਉਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।


Source: Google

ਜੋਤੀ ਵਟਸਐਪ, ਟੈਲੀਗ੍ਰਾਮ ਅਤੇ ਸਨੈਪਚੈਟ ਵਰਗੇ ਏਨਕ੍ਰਿਪਟਡ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਏਜੰਟਾਂ ਦੇ ਸੰਪਰਕ ਵਿੱਚ ਰਹੀ


Source: Google

ਇਸ ਦੌਰਾਨ ਆਓ ਜਾਂਦੇ ਹਾਂ ਕਿ ਇਨਕ੍ਰਿਪਟਡ ਕੋਡ ਕੀ ਹੁੰਦਾ ਹੈ।


Source: Google

Encrypted contact ਦਾ ਮਤਲਬ ਹੁੰਦਾ ਹੈ ,ਅਜਿਹੀ ਸੁਰੱਖਿਅਤ ਗੱਲਬਾਤ ,ਜਿਸਨੂੰ ਸਿਰਫ਼ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲਾ ਹੀ ਪੜ੍ਹ ਸਕਦਾ ਹੈ।


Source: Google

ਇਸ ਵਿੱਚ ਮੈਸੇਜ ਇਸ ਤਰ੍ਹਾਂ ਲੌਕ ਕੀਤਾ ਜਾਂਦਾ ਹੈ ਕਿ ਕੋਈ ਹੋਰ ,ਪੁਲਿਸ ਜਾਂ ਸਰਕਾਰ ਵੀ ਉਸਨੂੰ ਸਮਝ ਨਹੀਂ ਪਾਉਂਦੀ


Source: Google

ਇਸ ਲਈ ਖਾਸ ਐਪਸ ਜਿਵੇਂ WhatsApp, Signal ਜਾਂ Telegram ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਹੁੰਦਾ ਹੈ।


Source: Google

ਇਸਦਾ ਮਤਲਬ ਹੈ ਕਿ ਸੁਨੇਹਾ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਕੋਈ ਤੀਜਾ ਵਿਅਕਤੀ ਇਸਨੂੰ ਨਹੀਂ ਪੜ੍ਹ ਸਕਦਾ।


Source: Google

ਜਯੋਤੀ ਮਲਹੋਤਰਾ ਨੇ ਵੀ ਇਸ ਤਕਨੀਕ ਦੀ ਵਰਤੋਂ ਕੀਤੀ।


Source: Google

Encrypted Contact ਦੀ ਵਰਤੋਂ ਕਰਕੇ ਉਸਨੇ ਸਾਰੀਆਂ ਗਤੀਵਿਧੀਆਂ ਨੂੰ ਪਰਦੇ ਪਿੱਛੇ ਰੱਖਿਆ।


Source: Google

Barley Sattu: The Ancient Superdrink for Modern Wellness