12 Jun, 2025

ਕੌਣ ਸੀ ਇੰਸਟਾ ਕੁਵੀਨ ਕਮਲ ਕੌਰ ਭਾਬੀ, ਜਿਸਦੀ ਕਾਰ 'ਚੋਂ ਮਿਲੀ ਲਾਸ਼

ਪੰਜਾਬ ਦੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ।


Source: Google

ਕਮਲ ਕੌਰ ਉਰਫ਼ ਕੰਚਨ ਕੁਮਾਰੀ ਸੋਸ਼ਲ ਮੀਡੀਆ 'ਤੇ ਕਮਲ ਕੌਰ ਭਾਬੀ ਦੇ ਨਾਮ ਨਾਲ ਜਾਣੀ ਜਾਂਦੀ ਸੀ। ਹੁਣ ਉਸਦੀ ਲਾਸ਼ ਪਾਰਕਿੰਗ ਵਿੱਚ ਖੜੀ ਇੱਕ ਕਾਰ ਵਿੱਚੋਂ ਮਿਲੀ ਹੈ।


Source: Google

ਕਮਲ ਕੌਰ ਲੁਧਿਆਣਾ ਦੀ ਰਹਿਣ ਵਾਲੀ ਸੀ। ਉਹ ਅਕਸਰ ਇੰਸਟਾਗ੍ਰਾਮ 'ਤੇ ਅਸ਼ਲੀਲ ਰੀਲਾਂ ਬਣਾਉਂਦੀ ਸੀ। ਉਸਦਾ ਇੰਸਟਾਗ੍ਰਾਮ 'ਤੇ @kamalkaurbhabhi ਨਾਮ ਨਾਲ ਇੱਕ ਅਕਾਊਂਟ ਸੀ। ਉਸ ਦੇ ਇੰਸਟਾਗ੍ਰਾਮ 'ਤੇ 3.86 ਲੱਖ ਫਾਲੋਅਰਜ਼ ਹਨ।


Source: Google

ਕਮਲ ਕੌਰ ਦੇ ਪਿਤਾ ਦੀ ਮੌਤ ਲਗਭਗ ਡੇਢ ਸਾਲ ਪਹਿਲਾਂ ਹੋਈ ਸੀ। ਉਹ ਆਪਣੀ ਮਾਂ ਨਾਲ ਲੁਧਿਆਣਾ ਦੇ ਸ਼ਿਮਲਾਪੁਰੀ ਵਿੱਚ ਰਹਿੰਦੀ ਸੀ। ਉਸ ਦੇ ਪਰਿਵਾਰ ਵਿੱਚ ਮਾਤਾ -ਪਿਤਾ ਦੇ ਇਲਾਵਾ 2 ਭਰਾ ਅਤੇ ਤਿੰਨ ਭੈਣਾਂ ਸਨ


Source: Google

ਬਠਿੰਡਾ ਪੁਲਿਸ ਦੇ ਅਨੁਸਾਰ ਕਮਲ ਸੋਸ਼ਲ ਮੀਡੀਆ 'ਤੇ ਆਪਣੀਆਂ ਬੋਲਡ ਵੀਡੀਓਜ਼, ਟੈਟੂ ਅਤੇ ਅਸ਼ਲੀਲ ਭਾਸ਼ਾ ਲਈ ਮਸ਼ਹੂਰ ਸੀ।


Source: Google

7 ਮਹੀਨੇ ਪਹਿਲਾਂ ਅੱਤਵਾਦੀ ਅਰਸ਼ ਡੱਲਾ ਨੇ ਵੀ ਅਸ਼ਲੀਲ ਸਮੱਗਰੀ ਨੂੰ ਲੈ ਕੇ ਕਮਲ ਕੌਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।


Source: Google Google

ਕਮਲ ਕੌਰ 9 ਤਰੀਕ ਨੂੰ ਆਪਣੀ ਮਾਤਾ ਨੂੰ ਇਹ ਕਹਿ ਕੇ ਆਈ ਸੀ ਕਿ ਉਹ ਬਠਿੰਡਾ ਵਿਖੇ ਕਿਸੇ ਪ੍ਰਮੋਸ਼ਨ ਲਈ ਜਾ ਰਹੀ ਹੈ ਪਰ ਉਸ ਤੋਂ ਬਾਅਦ ਇਸ ਦੇ ਪਰਿਵਾਰ ਦਾ ਇਸ ਨਾਲ ਕੋਈ ਸੰਪਰਕ ਨਹੀਂ ਹੋਇਆ


Source: Google

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਜਾਂਚ ਦੌਰਾਨ ਕਮਲ ਕੌਰ ਦਾ ਕਤਲ ਕੀਤਾ ਜਾਪਦਾ ਹੈ, ਜਿਸ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।


Source: Google

ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਕਮਲ ਕੌਰ ਇੱਕ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਸੀ। ਉਹ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੇ ਹੋਏ ਵੀਡੀਓ ਪੋਸਟ ਕਰਨ ਲਈ ਜਾਣੀ ਜਾਂਦੀ ਸੀ।


Source: Google

ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਲਾਸ਼ ਦਾ ਕਿਤੇ ਹੋਰ ਕਤਲ ਕੀਤਾ ਗਿਆ ਸੀ ਅਤੇ ਫਿਰ ਇੱਥੇ ਲਿਆਂਦਾ ਗਿਆ ਸੀ, ਇੱਕ ਕਾਰ ਵਿੱਚ ਪਾ ਕੇ ਪਾਰਕਿੰਗ ਵਿੱਚ ਛੱਡ ਦਿੱਤਾ ਗਿਆ ਸੀ।


Source: Google

ਕਿੰਨੀ ਪੜ੍ਹੀ-ਲਿਖੀ ਹੈ TMC ਸਾਂਸਦ ਮਹੂਆ ਮੋਇਤ੍ਰਾ ?