ਬੈਂਕ ਧੋਖਾਧੜੀ ਤੋਂ ਬਚਣ ਲਈ ਜ਼ਰੂਰੀ ਹਨ ਇਹ 7 ਨੁਕਤੇ

ਸਮੇਂ ਦੇ ਨਾਲ ਆਪਣਾ ਪਾਸਵਰਡ ਬਦਲਦੇ ਰਹੋ।

ਨੈਟਬੈਂਕਿੰਗ ਲਈ ਕਦੇ ਵੀ ਜਨਤਕ ਕੰਪਿਊਟਰਾਂ ਦੀ ਵਰਤੋਂ ਨਾ ਕਰੋ

ਔਨਲਾਈਨ ਬੈਂਕਿੰਗ ਲਈ ਸਿਰਫ਼ ਪ੍ਰਮਾਣਿਤ ਐਪਾਂ ਜਾਂ ਵੈੱਬਸਾਈਟਾਂ ਦੀ ਵਰਤੋਂ ਕਰੋ

ਸਿਰਫ਼ ਸੁਰੱਖਿਅਤ ਇੰਟਰਨੈੱਟ ਕਨੈਕਸ਼ਨਾਂ ਦੀ ਵਰਤੋਂ ਕਰਨਾ ਯਕੀਨੀ ਬਣਾਓ

ਫਿਸ਼ਿੰਗ ਜਾਂ ਵਿਸ਼ਿੰਗ ਘੁਟਾਲਿਆਂ ਦਾ ਸ਼ਿਕਾਰ ਨਾ ਹੋਵੋ

ਧੋਖਾਧੜੀ ਤੋਂ ਬਚਣ ਲਈ ਕੰਪਿਊਟਰ 'ਚ ਐਂਟੀਵਾਇਰਸ ਸਾਫ਼ਟਵੇਅਰ ਜ਼ਰੂਰ ਰੱਖੋ।

ਆਪਣੇ ਡੈਬਿਟ/ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨ ਰਹੋ।