07 Jul, 2023
CM ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੇ ਆਪਣੀ ਵਰ੍ਹੇਗੰਢ ‘ਤੇ ਇੱਕ ਦੂਜੇ ਨੂੰ ਇਸ ਢੰਗ ਨਾਲ ਦਿੱਤੀ ਵਧਾਈ
ਅੱਜ ਸੀ.ਐਮ. ਪੰਜਾਬ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਵਿਆਹ ਦੀ ਵਰ੍ਹੇਗੰਢ ਹੈ।
Source: Google
ਸੀ.ਐਮ.ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਪਤਨੀ ਡਾ.ਗੁਰਪ੍ਰੀਤ ਕੌਰ ਨੂੰ ਵਧਾਈ ਦੇਣ ਵਾਲਾ ਸੰਦੇਸ਼ ਪੋਸਟ ਕੀਤਾ ਹੈ।
Source: Google
ਉਸ ਨੇ ਲਿਖਿਆ ਕਿ 'ਮੈਂ ਰੱਬ ਤੋਂ ਸਿਰਫ ਇਕ ਦੁਆ ਮੰਗੀ ਹੈ... ਲੋਕ ਸਾਡੀਆਂ ਫੋਟੋਆਂ ਦੇਖ ਕੇ ਕਹਿੰਦੇ ਹਨ ਕਿ ਦੋਹਾਂ ਦੀ ਕਿਸਮਤ ਚੰਗੀ ਹੈ।
Source: Google
ਡਾਕਟਰ ਗੁਰਪ੍ਰੀਤ ਕੌਰ ਨੇ ਵੀ ਆਪਣੇ ਪਤੀ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ।
Source: Google
ਇਸ ‘ਚ ਉਨ੍ਹਾਂ ਲਿਖਿਆ ਕਿ ਮੈਂ ਦਿਨ ਰਾਤ ਰੱਬ ਤੋਂ ਸਿਰਫ ਦੋ ਚੀਜ਼ਾਂ ਮੰਗਦਾ ਹਾਂ.. ਇੱਕ ਮੇਰੇ ਸਿਰ ‘ਤੇ ਉਸਦਾ ਹੱਥ, ਦੂਜਾ ਤੇਰਾ ਸਾਥ...
Source: Google
ਦੱਸ ਦਈਏ ਕਿ 7 ਜੁਲਾਈ 2022 ਨੂੰ ਸੀਐੱਮ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿੱਚ ਬੱਝੇ ਸੀ।
Source: Google
ਸੀਐਮ ਭਗਵੰਤ ਮਾਨ ਦਾ ਵਿਆਹ ਚੰਡੀਗੜ੍ਹ ਵਿੱਚ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ ਸੀ। ਪਿਤਾ ਦੀ ਰਸਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਿਭਾਈ ਸੀ।
Source: Google
ਦੱਸ ਦਈਏ ਕਿ ਸੀਐੱਮ ਭਗਵੰਤ ਮਾਨ ਦਾ ਇਹ ਦੂਜਾ ਵਿਆਹ ਹੈ। ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਤੋਂ 6 ਸਾਲ ਪਹਿਲਾਂ ਹੀ ਤਲਾਕ ਹੋ ਗਿਆ ਸੀ।
Source: Google
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ।
Source: Google
ਉਨ੍ਹਾਂ ਦੀ ਇੱਕ ਭੈਣ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਦੂਜੀ ਆਸਟਰੇਲੀਆ ਵਿੱਚ ਸੈਟਲ ਹੈ।
Source: Google
ਇਨਕਮ ਟੈਕਸ ਰਿਟਰਨ ਭਰਨ ਤੋਂ ਬਾਅਦ ਪੈਸੇ ਕਿੰਨੇ ਦਿਨਾਂ ਵਿੱਚ ਆਉਂਦੇ ਹਨ?