26 Apr, 2023

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਬਣਾਏ ਇਹ ਰਿਕਾਰਡ

95 ਸਾਲ ਦੀ ਉਮਰ ਤੱਕ ਸਿਆਸਤ 'ਚ ਸਰਗਰਮ ਰਹਿਣ ਕਰਕੇ ਉਨ੍ਹਾਂ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਸੀ


Source: Google

ਉਨ੍ਹਾਂ 20 ਸਾਲ ਦੀ ਉਮਰ 'ਚ 1947 'ਚ ਸਰਪੰਚ ਦੀ ਚੋਣ ਜਿੱਤ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ


Source: Google

ਇਸ ਤੋਂ ਬਾਅਦ ਉਹ ਸਾਲ 1970 ਤੋਂ 2017 ਦੇ ਦਰਮਿਆਨ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ


Source: Google

ਉਹ ਪਹਿਲੀ ਵਾਰ 1970 ਵਿੱਚ ਅਤੇ ਆਖਰੀ ਵਾਰ 2012 ਵਿੱਚ ਮੁੱਖ ਮੰਤਰੀ ਬਣੇ ਸਨ


Source: Google

ਸਰਦਾਰ ਪ੍ਰਕਸ਼ ਸਿੰਘ ਬਾਦਲ 89 ਸਾਲ ਦੀ ਉਮਰ ਵਿੱਚ 2017 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ


Source: Google

ਇਸ ਤੋਂ ਇਲਾਵਾ ਉਹ 10 ਵਾਰ ਵਿਧਾਨ ਸਭਾ ਚੋਣਾਂ ਜਿੱਤ ਵਿਧਾਇਕ ਵੀ ਚੁਣੇ ਗਏ


Source: Google

ਜੇਕਰ 1992 ਦੀਆਂ ਚੋਣਾਂ ਨੂੰ ਛੱਡ ਦੇਈਏ ਤਾਂ ਉਹ 1969 ਤੋਂ ਲਗਾਤਾਰ ਵਿਧਾਨ ਸਭਾ ਚੋਣਾਂ ਜਿੱਤਦੇ ਆ ਰਹੇ ਸਨ


Source: Google

ਪੰਜਾਬ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ


Source: Google

ਜਦੋਂ ਇੰਦਰਾ ਗਾਂਧੀ ਨੇ ਦੇਸ਼ 'ਚ ਐਮਰਜੈਂਸੀ ਲਗਾਈ ਸੀ ਤਾਂ ਵਿਰੋਧ ਕਰਨ ਲਈ ਉਨ੍ਹਾਂ ਨੂੰ 19 ਮਹੀਨੇ ਜੇਲ੍ਹ ਕੱਟਣੀ ਪਈ ਸੀ


Source: Google

Parkash Singh Badal: End of an era