26 Jun, 2023

ਨਵਜੋਤ ਸਿੰਘ ਸਿੱਧੂ ਦੇ ਪਰਿਵਾਰ 'ਚ ਛੇਤੀ ਵੱਜੇਗੀ ਸ਼ਹਿਨਾਈ

ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਛੇਤੀ ਹੀ ਸ਼ਹਿਨਾਈ ਵੱਜਣ ਵਾਲੀ ਹੈ।


Source: twitter

ਇਸ ਦੀ ਜਾਣਕਾਰੀ ਖੁਦ ਨਵਜੋਤ ਸਿੰਘ ਸਿੱਧੂ ਨੇ ਟਵਿੱਟ ਰਾਹੀਂ ਦਿੱਤੀ ਹੈ।


Source: twitter

ਨਵਜੋਤ ਸਿੰਘ ਸਿੱਧੂ ਦਾ ਪੁੱਤਰ ਕਰਨ ਸਿੱਧੂ ਛੇਤੀ ਹੀ ਇਨਾਇਤ ਰੰਧਾਵਾ ਨਾਲ ਵਿਆਹ ਕਰਵਾਉਣਗੇ।


Source: twitter

ਉਨ੍ਹਾਂ ਟਵਿਟ ਕੀਤਾ ਹੈ ਕਿ ਬੇਟੇ ਨੇ ਆਪਣੀ ਮਾਂ ਦੀ ਇੱਛਾ ਪੂਰੀ ਕੀਤੀ ਹੈ।


Source: twitter

ਪੁੱਤਰ ਆਪਣੀ ਪਿਆਰੀ ਮਾਂ ਦੀ ਸਭ ਤੋਂ ਪਿਆਰੀ ਇੱਛਾ ਦਾ ਸਨਮਾਨ ਕਰਦਾ ਹੈ


Source: twitter

ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਇਨੀਂ ਦਿਨੀਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਹਨ।


Source: twitter

ਦੱਸ ਦਈਏ ਕਿ ਇਨਾਇਤ ਰੰਧਾਵਾ ਨਵਜੋਤ ਕੌਰ ਸਿੱਧੂ ਦੇ ਜਨਮਦਿਨ ਤੇ ਵੀ ਉਨ੍ਹਾਂ ਦੇ ਘਰ ਆਈ ਸੀ


Source: twitter

See Pics: Flash floods, landslides wreak havoc in Himachal Pradesh