17 May, 2023

ਜਦੋਂ ਕੋਈ ਅਚਾਨਕ ਛੂਹੇ ਤਾਂ ਕੀ ਤੁਹਾਨੂੰ ਵੀ ਕਰੰਟ ਲੱਗਦਾ ਹੈ?

ਇਸ ਦਾ ਭੇਦ ਨਾੜੀਆਂ ਵਿੱਚ ਛੁਪਿਆ ਹੋਇਆ ਹੈ, ਤੁਸੀਂ ਵੀ ਜਾਣੋ


Source: Google

ਕਰੰਟ ਲੱਗਣ ਦਾ ਸਬੰਧ ਸਾਡੇ ਸਰੀਰ ਦੀਆਂ ਨਸਾਂ ਨਾਲ ਹੈ


Source: Google

ਇਹ ਇੱਕ ਬਹੁਤ ਹੀ ਸਧਾਰਨ ਪ੍ਰਕਿਰਿਆ ਹੈ


Source: Google

ਹਾਲਾਂਕਿ ਡਾਕਟਰ ਇਸਨੂੰ ਵਿਟਾਮਿਨ ਬੀ12, ਬੀ6 ਅਤੇ ਬੀ1 ਦੀ ਕਮੀ ਨਾਲ ਜੋੜ ਕੇ ਵੇਖਦੇ ਹਨ


Source: Google

ਜੇਕਰ ਤੁਹਾਨੂੰ ਲਗਾਤਾਰ ਅਜਿਹੇ ਝਟਕੇ ਲੱਗਦੇ ਨੇ ਤਾਂ ਡਾਕਟਰ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ


Source: Google

ਮਾਨਸੂਨ ਦੌਰਾਨ ਅਜਿਹੇ ਝਟਕੇ ਜ਼ਿਆਦਾ ਲੱਗਦੇ ਹਨ


Source: Google

ਜਿਸ ਤਰ੍ਹਾਂ ਘਰ ਤੱਕ ਬਿਜਲੀ ਪਹੁੰਚਾਉਣ ਲਈ ਤਾਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਤਾਂਬੇ ਦੀ ਤਾਰ 'ਤੇ ਪਲਾਸਟਿਕ ਦੀ ਕੋਟਿੰਗ ਹੁੰਦੀ ਹੈ


Source: Google

ਇਸੇ ਤਰ੍ਹਾਂ ਸਾਡੇ ਸਰੀਰ ਦੀਆਂ ਨਾੜੀਆਂ 'ਤੇ ਵੀ ਕੁਦਰਤ ਵਲੋਂ ਪਰਤ ਚੜ੍ਹਾਈ ਜਾਂਦੀ ਹੈ


Source: Google

ਇਸ ਨੂੰ ਡਾਕਟਰੀ ਭਾਸ਼ਾ ਵਿੱਚ ਮਾਈਲਿਨ ਮਿਆਨ ਕਿਹਾ ਜਾਂਦਾ ਹੈ


Source: Google

ਕਰੇਲਾ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ