29 Apr, 2023
ਮੋਬਾਇਲ ਫੋਨ ਨੂੰ ਲੈ ਕੇ ਨਵਾਂ ਨਿਯਮ ਹੋਇਆ ਲਾਗੂ
ਭਾਰਤ ਦੇ ਇਸ ਖੇਤਰ 'ਚ ਹੋਇਆ ਨਵਾਂ ਨਿਯਮ ਲਾਗੂ।
Source: Google
ਬਿਨ੍ਹਾਂ ਹੈਡਫੋਨ ਦੇਖੀ ਵੀਡੀਓ ਤਾਂ ਹੋਵੇਗੀ ਜੇਲ੍ਹ ਤੇ ਹਜ਼ਾਰਾਂ ਰੁਪਏ ਦਾ ਜੁਰਮਾਨਾ।
Source: Google
ਮੁੰਬਈ 'ਚ ਇਸ ਨਿਯਮ ਨੂੰ ਲਾਗੂ ਕੀਤਾ ਗਿਆ ਹੈ।
Source: Google
ਨਿਯਮ ਨੂੰ ਬੈਸਟ ਯਾਨੀ ਬ੍ਰਿਹਨਮੁੰਬਈ ਇਲੈਕਟ੍ਰਿਕ ਸਪਲਾਈ ਅਤੇ ਟ੍ਰਾਂਸਪੋਰਟ ਦੁਆਰਾ ਲਾਗੂ ਕੀਤਾ ਗਿਆ ਹੈ।
Source: Google
ਬੱਸ 'ਚ ਬਿਨ੍ਹਾਂ ਹੈੱਡਫੋਨ ਦੇ ਵੀਡੀਓ ਦੇਖਣ 'ਤੇ ਪਾਬੰਦੀ ਲਗਾਈ ਗਈ ਹੈ।
Source: Google
ਨਿਯਮ ਤੋੜਨ 'ਤੇ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
Source: Google
ਬੈਸਟ ਨੇ ਇਸੇ ਹਫਤੇ ਤੋਂ ਹੀ ਮੋਬਾਇਲ ਫੋਨ ਦੇ ਸਪੀਕਰ 'ਤੇ ਵੀਡੀਓ ਦੇਖਣ ਜਾਂ ਗਾਣੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
Source: Google
ਇਸ ਸਬੰਧੀ 25 ਅਪ੍ਰੈਲ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
Source: Google
ਨਵਾਂ ਨਿਯਮ ਮੁੰਬਈ ਅਤੇ ਨੇੜਲੇ ਸ਼ਹਿਰਾਂ ਤੋਂ ਆਉਣ ਵਾਲੇ ਬੱਸ ਯਾਤਰੀਆਂ 'ਤੇ ਲਾਗੂ ਹੋਵੇਗਾ।
Source: Google
ਨਵਾਂ ਨਿਯਮ ਮੁੰਬਈ ਅਤੇ ਨੇੜਲੇ ਸ਼ਹਿਰਾਂ ਤੋਂ ਆਉਣ ਵਾਲੇ ਬੱਸ ਯਾਤਰੀਆਂ 'ਤੇ ਲਾਗੂ ਹੋਵੇਗਾ।
Source: Google
International Dance Day 2023 – Trending dance reels of 2023