23 Apr, 2023

ਅਰਸ਼ਦੀਪ ਨੇ BCCI ਦਾ ਕੀਤਾ ਲੱਖਾਂ ਦਾ ਨੁਕਸਾਨ, ਅਫ਼ਸੋਸ BCCI ਨਹੀਂ ਲੈ ਸਕਦੀ ਕ੍ਰਿਕੇਟਰ ਖ਼ਿਲਾਫ਼ ਕੋਈ ਐਕਸ਼ਨ

ਕੀ ਤੁਸੀਂ ਇੱਕ LED ਸਟੰਪ ਦੀ ਕੀਮਤ ਜਾਣਦੇ ਹੋ? ਜਿਸ ਨੂੰ ਅਰਸ਼ਦੀਪ ਸਿੰਘ ਨੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਤੋੜਿਆ


Source: Google

ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਆਪਣੀ ਰਫ਼ਤਾਰ ਨਾਲ ਮੁੰਬਈ ਇੰਡੀਅਨਜ਼ ਖ਼ਿਲਾਫ਼ ਲਗਾਤਾਰ ਦੋ ਗੇਂਦਾਂ 'ਚ ਦੋ ਵਾਰ ਸਟੰਪ ਤੋੜਿਆ


Source: Google

ਮੁੰਬਈ ਇੰਡੀਅਨਜ਼ ਖਿਲਾਫ ਖੇਡੇ ਗਏ ਮੈਚ 'ਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪੰਜਾਬ ਕਿੰਗਜ਼ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਰਹੇ


Source: Google

ਅਰਸ਼ਦੀਪ ਸਿੰਘ ਨੇ ਇਸ ਮੈਚ 'ਚ ਘਾਤਕ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਆਪਣੇ ਨਾਮ ਕੀਤੀਆਂ


Source: Google

ਅਰਸ਼ਦੀਪ ਨੇ ਇਸ ਮੈਚ 'ਚ ਲਗਾਤਾਰ ਦੋ ਗੇਂਦਾਂ 'ਚ ਦੋ ਸਟੰਪ ਤੋੜੇ ਅਤੇ BCCI ਦਾ 5 ਨਹੀਂ, 10 ਨਹੀਂ, ਸਗੋਂ ਲੱਖਾਂ ਦਾ ਨੁਕਸਾਨ ਕਰ ਦਿੱਤਾ


Source: Google

ਦੱਸਣਯੋਗ ਹੈ ਕਿ ਤਕਨੀਕ ਰਹਿਤ LED ਸਟੰਪ ਦੇ ਇੱਕ ਸੈੱਟ ਦੀ ਕੀਮਤ ਲਗਭਗ 35 ਤੋਂ 40 ਲੱਖ ਰੁਪਏ ਹੈ


Source: Google

ਇਨ੍ਹਾਂ LED ਸਟੰਪਾਂ ਨੂੰ ਪਹਿਲੀ ਵਾਰ 2013 ਵਿਸ਼ਵ ਕੱਪ ਦੌਰਾਨ ICC ਦੁਆਰਾ ਅਪਣਾਇਆ ਗਿਆ ਸੀ


Source: Google

ਇਸ ਤੋਂ ਪਹਿਲਾਂ ਆਸਟ੍ਰੇਲੀਆ 'ਚ ਹੋਣ ਵਾਲੀ ਮਸ਼ਹੂਰ ਬਿਗ ਬੈਸ਼ ਲੀਗ 'ਚ ਇਨ੍ਹਾਂ ਦੀ ਵਰਤੋਂ ਕੀਤੀ ਗਈ ਸੀ


Source: Google

ਅੰਪਾਇਰਿੰਗ 'ਚ ਮਦਦਗਾਰ ਇਸ ਤਕਨੀਕ ਕਾਰਨ ਇਹ ਸਟੰਪ ਦੁਨੀਆ ਦੇ ਸਭ ਤੋਂ ਮਹਿੰਗੇ ਸਟੰਪ ਨੇ


Source: Google

ਜੇਕਰ ਤੁਸੀਂ ਵੀ ਪੀਂਦੇ ਹੋ ਖੜੇ ਹੋ ਕੇ ਪਾਣੀ, ਤਾਂ ਜਾਣ ਲਓ ਇਸਤੋਂ ਹੋਣ ਵਾਲੇ ਨੁਕਸਾਨ !