24 Apr, 2023
ਸਚਿਨ ਤੇਂਦੁਲਕਰ ਅੱਜ ਮਨਾ ਰਹੇ ਨੇ 50ਵਾਂ ਜਨਮਦਿਨ
ਟੀ-20 ਕ੍ਰਿਕੇਟ ਮੈਚਾਂ 'ਚ ਵੀ ਮਚਾਈ ਹੈ ਕਾਫੀ ਧੂਮ
Source: Instagram
IPLਦੇ ਪਹਿਲੇ 6 ਸੀਜ਼ਨ ਖੇਡ ਚੁੱਕੇ ਨੇ ਸਚਿਨ ਤੇਂਦੁਲਕਰ
Source: Instagram
ਆਈਪੀਐਲ ਕਰੀਅਰ ਦੇ 78 ਮੈਚਾਂ 'ਚ ਬਣਾਈਆਂ 2334 ਦੌੜਾਂ
Source: Instagram
ਸਚਿਨ ਦੀ ਬੱਲੇਬਾਜ਼ੀ ਔਸਤ 34.84 ਅਤੇ ਸਟ੍ਰਾਈਕ ਰੇਟ 119.82
Source: Instagram
ਉਨ੍ਹਾਂ ਦੇ ਨਾਮ ਇੱਕ ਸੈਂਕੜਾ ਅਤੇ 13 ਅਰਧ ਸੈਂਕੜੇ ਦਰਜ
Source: Instagram
ਔਰੇਂਜ ਕੈਪ ਜੇਤੂ ਵੀ ਰਹਿ ਚੁੱਕੇ ਨੇ ਸਚਿਨ ਤੇਂਦੁਲਕਰ
Source: Instagram
ਆਈਪੀਐਲ 2011 'ਚ ਸਚਿਨ ਨੇ ਕੋਚੀ ਟਸਕਰਸ ਦੇ ਖਿਲਾਫ 66 ਗੇਂਦਾਂ 'ਚ ਬਣਾਈਆਂ 100 ਦੌੜਾਂ
Source: Instagram
ਆਈਪੀਐਲ 2012 'ਚ ਸਚਿਨ ਨੇ ਸੀਐਸਕੇ ਦੇ ਖਿਲਾਫ ਜ਼ਬਰਦਸਤ ਜਿੱਤ ਕੀਤੀ ਦਰਜ
Source: Instagram
ਆਈਪੀਐਲ 2012 'ਚ ਸਚਿਨ ਨੇ ਸੀਐਸਕੇ ਦੇ ਖਿਲਾਫ ਜ਼ਬਰਦਸਤ ਜਿੱਤ ਕੀਤੀ ਦਰਜ
Source: Instagram
ਜਿਵੇਂ ਹੀ ਗਰਮੀਆਂ ਆਉਂਦੀਆਂ ਹਨ, ਪਤਲੇ ਹੋ ਜਾਣ ਦਾ ਡਰ ਤੁਹਾਨੂੰ ਸਤਾਉਂਦਾ ਹੈ, ਤਾਂ ਜ਼ਰੂਰ ਪੀਓ ਤਰਬੂਜ ਦਾ ਜੂਸ