logo 12 May, 2025

ਵਿਰਾਟ ਕੋਹਲੀ ਦੀ ਸਾਲਾਨਾ ਕਮਾਈ ਕਿੰਨੀ ਹੈ ?

ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ


Source: Google

ਵਿਰਾਟ ਕੋਹਲੀ ਸਿਰਫ਼ ਮੈਦਾਨ ਹੀ ਨਹੀਂ ਕਾਰੋਬਾਰ 'ਚ ਵੀ ਵੱਡੇ ਖਿਡਾਰੀ ਹਨ


Source: Google

ਰਿਪੋਰਟਾਂ ਦੇ ਅਨੁਸਾਰ ਕੋਹਲੀ ਦੀ ਕੁੱਲ ਜਾਇਦਾਦ ਕਰੀਬ 1050 ਕਰੋੜ ਰੁਪਏ ਹੈ


Source: Google

ਕੋਹਲੀ ਦੀ ਸਾਲਾਨਾ ਆਮਦਨ 150 ਕਰੋੜ ਰੁਪਏ ਅਤੇ ਮਾਸਿਕ ਆਮਦਨ 12.5 ਕਰੋੜ ਰੁਪਏ ਦੱਸੀ ਜਾਂਦੀ ਹੈ


Source: Google

ਕੋਹਲੀ ਨੂੰ BCCI ਤੋਂ ਪ੍ਰਤੀ ਸਾਲ 7 ਕਰੋੜ ਦਾ ਰਿਟੇਨਰ ਕੰਟਰੈਕਟ ਮਿਲਦਾ ਹੈ


Source: Google

ਕੋਹਲੀ ਦੀ ਕਮਾਈ ਦਾ ਵੱਡਾ ਹਿੱਸਾ ਬ੍ਰਾਂਡ ਐਡੋਰਸਮੈਂਟ ਤੋਂ ਆਉਂਦਾ ,ਉਹ 18 ਤੋਂ ਵੱਧ ਬ੍ਰਾਂਡਾਂ ਦਾ ਪ੍ਰਚਾਰ ਕਰਦਾ


Source: Google

ਉਸਦੀ ਇਸ਼ਤਿਹਾਰ ਫੀਸ ਪ੍ਰਤੀ ਬ੍ਰਾਂਡ 7.5 ਤੋਂ 10 ਕਰੋੜ ਤੱਕ ਹੈ


Source: Google

ਸੋਸ਼ਲ ਮੀਡੀਆ 'ਤੇ ਵੀ ਕੋਹਲੀ ਇੱਕ ਪੋਸਟ ਲਈ 11 ਕਰੋੜ ਰੁਪਏ ਤੱਕ ਲੈਂਦੇ ਹਨ


Source: Google

ਕੋਹਲੀ ਕੋਲ ਗੁਰੂਗ੍ਰਾਮ ਵਿੱਚ 80 ਕਰੋੜ ਰੁਪਏ , ਮੁੰਬਈ ਵਿੱਚ 34 ਕਰੋੜ ਰੁਪਏ ਦਾ ਅਪਾਰਟਮੈਂਟ, ਅਲੀਬਾਗ ਵਿੱਚ 20 ਕਰੋੜ ਰੁਪਏ ਦਾ ਫਾਰਮ ਹਾਊਸ ਅਤੇ ਅਲੀਬਾਗ ਵਿੱਚ 6 ਕਰੋੜ ਰੁਪਏ ਦਾ ਵਿਲਾ ਹੈ


Source: Google

Nautapa 2025 : ਨੌਤਪਾ ’ਚ ਭੁੱਲਕੇ ਵੀ ਨਾ ਖਾਓ ਇਹ ਚੀਜ਼ਾਂ, ਸਿਹਤ ’ਤੇ ਪਵੇਗਾ 'ਜ਼ਹਿਰ' ਵਰਗਾ ਅਸਰ

Find out More..