15 Feb, 2025
Anti-Valentine Week : ਵੈਲੇਂਟਾਈਨ ਤੋਂ ਬਾਅਦ ਹੁਣ ਮਨਾਓ ਐਂਟੀ ਵੈਲੇਂਟਾਈਨ ਹਫ਼ਤਾ; ਇੱਥੇ ਜਾਣੋ ਕਦੋਂ ਹੈ ਬ੍ਰੇਕਅੱਪ ਡੇ !
ਫਰਵਰੀ ਦਾ ਦੂਜਾ ਹਫ਼ਤਾ ਪੂਰੀ ਤਰ੍ਹਾਂ ਪ੍ਰੇਮੀਆਂ ਨੂੰ ਸਮਰਪਿਤ ਹੁੰਦਾ ਹੈ। ਇਹ ਹਫ਼ਤਾ 14 ਫਰਵਰੀ ਨੂੰ ਵੈਲੇਨਟਾਈਨ ਡੇਅ ਨਾਲ ਖਤਮ ਹੁੰਦਾ ਹੈ।
Source: Google
ਕੁਆਰੇ ਲੋਕ ਜਾਂ ਪਿਆਰ ਵਿੱਚ ਧੋਖਾ ਖਾਣ ਵਾਲੇ ਲੋਕ ਇਸ ਹਫ਼ਤੇ ਪਰੇਸ਼ਾਨ ਰਹਿਣਗੇ। ਅਜਿਹੇ ਲੋਕਾਂ ਨੂੰ ਐਂਟੀ ਵੈਲੇਨਟਾਈਨ ਵੀਕ ਦੇ ਵੱਖ-ਵੱਖ ਦਿਨਾਂ 'ਤੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ।
Source: Google
ਵੈਲੇਨਟਾਈਨ ਵਿਰੋਧੀ ਹਫ਼ਤਾ 15 ਫਰਵਰੀ ਤੋਂ ਸ਼ੁਰੂ ਹੁੰਦਾ ਹੈ ਅਤੇ 21 ਫਰਵਰੀ ਤੱਕ ਜਾਰੀ ਰਹਿੰਦਾ ਹੈ ਜਿਸ ਵਿੱਚ ਹਰ ਰੋਜ਼ ਇੱਕ ਵਿਲੱਖਣ ਦਿਨ ਮਨਾਇਆ ਜਾਂਦਾ ਹੈ।
Source: Google
ਥੱਪੜ ਜਾਂ ਸਲੈਪ ਡੇਅ ਐਂਟੀ ਵੈਲੇਨਟਾਈਨ ਵੀਕ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ। ਇਹ ਟੌਕਸਿਕ ਰਿਸ਼ਤਿਆਂ ਦੀਆਂ ਦਰਦਨਾਕ ਯਾਦਾਂ ਨੂੰ ਛੱਡਣ ਦਾ ਪ੍ਰਤੀਕ ਹੈ।
Source: Google
ਸਲੈਪ ਡੇਅ 'ਤੇ ਨਕਾਰਾਤਮਕਤਾ ਨੂੰ ਦੂਰ ਕਰਨ ਤੋਂ ਬਾਅਦ ਕਿੱਕ ਡੇ ਮੌਕੇ ਪੁਰਾਣੀਆਂ ਗੱਲਾਂ ਮਿਟਾ ਦਿਓ, ਆਪਣੇ ਸਾਬਕਾ ਪ੍ਰੇਮੀ ਤੋਂ ਮਿਲੇ ਤੋਹਫ਼ੇ ਆਪਣੇ ਕਮਰੇ ਵਿੱਚੋਂ ਕੱਢ ਦਿਓ ਅਤੇ ਪੁਰਾਣੀਆਂ ਯਾਦਾਂ ਨੂੰ ਭੁੱਲ ਕੇ ਜ਼ਿੰਦਗੀ ਵਿੱਚ ਅੱਗੇ ਵਧੋ।
Source: Google
ਐਂਟੀ-ਵੈਲੇਨਟਾਈਨ ਵੀਕ ਦੇ ਤੀਜੇ ਦਿਨ ਨੂੰ ਪਰਫਿਊਮ ਡੇ ਕਿਹਾ ਜਾਂਦਾ ਹੈ। ਇਹ ਦਿਨ ਆਪਣੇ ਆਪ 'ਤੇ ਧਿਆਨ ਕੇਂਦਰਿਤ ਕਰਨ ਬਾਰੇ ਹੈ। ਇਹ ਦਿਨ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਦਿਨ ਆਪਣੇ ਲਈ ਇੱਕ ਪਰਫਿਊਮ ਖਰੀਦੋ।
Source: Google
ਫਲਰਟ ਡੇ ਐਂਟੀ-ਵੈਲੇਨਟਾਈਨ ਵੀਕ ਦਾ ਚੌਥਾ ਦਿਨ ਹੈ। ਇਹ 18 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਾਰੇ ਸਿੰਗਲ ਲੋਕਾਂ ਲਈ ਆਪਣੀਆਂ ਸਾਰੀਆਂ ਪੁਰਾਣੀਆਂ ਯਾਦਾਂ ਭੁੱਲਣ ਅਤੇ ਨਵੇਂ ਦੋਸਤ ਬਣਾਉਣ ਦਾ ਹੈ। ਸਿਹਤਮੰਦ ਫਲਰਟ ਕਰਨਾ ਤੁਹਾਡੇ ਮੂਡ ਨੂੰ ਸੁਧਾਰ ਸਕਦਾ ਹੈ।
Source: Google
ਪੰਜਵੇਂ ਦਿਨ ਨੂੰ ਕੰਨਫੇਸ਼ਨ ਡੇਅ ਕਿਹਾ ਜਾਂਦਾ ਹੈ। ਇਸ ਦਿਨ, ਉਸ ਵਿਅਕਤੀ ਨਾਲ ਸੰਪਰਕ ਕਰੋ ਜਿਸ 'ਤੇ ਤੁਹਾਨੂੰ ਲੰਬੇ ਸਮੇਂ ਤੋਂ ਕ੍ਰਸ਼ ਹੈ ਜਾਂ ਜੇ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਉਸ ਨਾਲ ਆਪਣੀਆਂ ਭਾਵਨਾਵਾਂ ਉਸ ਨਾਲ ਸਾਂਝੀਆਂ ਕਰੋ।
Source: Google
ਮਿਸਿੰਗ ਡੇ ਐਂਟੀ-ਵੈਲੇਨਟਾਈਨ ਵੀਕ ਦਾ ਛੇਵਾਂ ਦਿਨ ਹੈ, ਜੋ ਕਿ 20 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ, ਤੁਸੀਂ ਆਪਣੇ ਦੋਸਤ, ਪੁਰਾਣੇ ਪਿਆਰੇ ਜਾਂ ਆਪਣੇ ਕਿਸੇ ਕਰੀਬੀ ਨੂੰ ਆਪਣੀਆਂ ਭਾਵਨਾਵਾਂ ਦੱਸ ਸਕਦੇ ਹੋ ਜਿਸਨੂੰ ਤੁਸੀਂ ਬਹੁਤ ਯਾਦ ਕਰਦੇ ਹੋ।
Source: Google
ਬ੍ਰੇਕਅੱਪ ਡੇਅ ਐਂਟੀ-ਵੈਲੇਨਟਾਈਨ ਵੀਕ ਦਾ ਆਖਰੀ ਦਿਨ ਹੁੰਦਾ ਹੈ। ਇਹ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਟੌਕਸੀਕ ਰਿਸ਼ਤੇ ਵਿੱਚ ਰਹਿਣ ਤੋਂ ਥੱਕ ਗਏ ਹੋ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਰਿਸ਼ਤੇ ਵਿੱਚ ਹੋ ਜਿੱਥੇ ਪਿਆਰ ਖਤਮ ਹੋ ਗਿਆ ਹੈ, ਤਾਂ ਤੁਸੀਂ ਇਸ ਦਿਨ ਰਿਸ਼ਤੇ ਨੂੰ ਖਤਮ ਕਰ ਸਕਦੇ ਹੋ।
Source: Google
10 Ways to Use Rice Water for Glowing Skin