15 Jan, 2024

Bigg Boss 17: ਕੀ ਅੰਕਿਤਾ-ਵਿੱਕੀ ਦਾ ਖ਼ਤਮ ਹੋ ਜਾਵੇਗਾ ਰਿਸ਼ਤਾ ?

ਬਿੱਗ ਬੌਸ 17 ਦੇ ਘਰ ਵਿੱਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਲੜਾਈ ਖਤਮ ਨਹੀਂ ਹੋ ਰਹੀ ਹੈ।


Source:

ਹਾਲ ਹੀ ਵਿੱਚ ਫੈਮਿਲੀ ਵੀਕ ਖਤਮ ਹੋਇਆ, ਜਿੱਥੇ ਦੋਵਾਂ ਦੀਆਂ ਮਾਂਵਾਂ ਨੇ ਉਨ੍ਹਾਂ ਨੂੰ ਸਮਝਾਇਆ ਸੀ।


Source:

ਇਸ ਤੋਂ ਬਾਅਦ ਵੀ ਇੱਕ ਵਾਰ ਫਿਰ ਤੋਂ ਦੋਵਾਂ ਵਿਚਾਲੇ ਦਰਾਰ ਸ਼ੁਰੂ ਹੋ ਗਈ ਹੈ। ਅੰਕਿਤਾ ਨੇ ਵਿੱਕੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਤੇਰੀ ਜ਼ਿੰਦਗੀ ਵਿੱਚੋਂ ਜਾ ਰਹੀ ਹਾਂ।


Source:

ਅੰਕਿਤਾ ਅਤੇ ਵਿੱਕੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਦੋਵੇਂ ਇੱਕ ਵਾਰ ਫਿਰ ਲੜਦੇ ਨਜ਼ਰ ਆ ਰਹੇ ਹਨ।


Source:

ਵੀਡੀਓ 'ਚ ਵਿੱਕੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਜਦੋਂ ਅੰਕਿਤਾ ਮੁਨੱਵਰ ਦਾ ਹੱਥ ਫੜਦੀ ਹੈ ਉਸਨੂੰ ਜੱਫੀ ਪਾਉਂਦੀ ਹੈ ਤਾਂ ਉਸ ਨੂੰ ਵੀ ਅਜਿਹਾ ਹੀ ਵਿਵਹਾਰ ਕਰਨਾ ਚਾਹੀਦਾ ਹੈ। ਅੰਕਿਤਾ ਦੇ ਸਾਰੇ ਰਿਸ਼ਤੇ ਪਵਿੱਤਰ ਤੇ ਮੇਰੇ ਸਾਰੇ ਮਾੜੇ ਖਰਾਬ।


Source:

ਜਿਸ ਤੋਂ ਬਾਅਦ ਫਿਰ ਅੰਕਿਤਾ ਕਹਿੰਦੀ ਹੈ ਕਿ ਉਹ ਅਸੁਰੱਖਿਅਤ ਹੈ।


Source:

ਜਿਸ ’ਤੇ ਵਿੱਕੀ ਕਹਿੰਦਾ ਹੈ ਕਿ ਹੱਦ ਹੋ ਗਈ ਹੈ, ਉਹ ਸਭ ਕੁਝ ਕਰ-ਕਰ ਕੇ ਥੱਕ ਗਿਆ ਹੈ।


Source:

ਜਿਸ ’ਤੇ ਵਿੱਕੀ ਕਹਿੰਦਾ ਹੈ ਕਿ ਹੱਦ ਹੋ ਗਈ ਹੈ, ਉਹ ਸਭ ਕੁਝ ਕਰ-ਕਰ ਕੇ ਥੱਕ ਗਿਆ ਹੈ।


Source:

ਫਿਰ ਅੰਕਿਤਾ ਕਹਿੰਦੀ ਹੈ ਕਿ ਮੈਂ ਵੀ ਥੱਕ ਗਈ ਹਾਂ। ਫਿਰ ਵਿੱਕੀ ਗੁੱਸੇ ਵਿੱਚ ਕਹਿੰਦਾ ਹੈ ਕਿ ਕੁਝ ਨਹੀਂ ਕੀਤਾ ਹੈ ਤੁਸੀਂ। ਜੇ ਮੈਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ, ਤਾਂ ਸੁਣ ਨਹੀਂ ਪਾਓਗੇ।


Source:

ਕਲਰਜ਼ ਨੇ ਪ੍ਰੋਮੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਵਿੱਕੀ ਅਤੇ ਅੰਕਿਤਾ ਵਿਚਕਾਰ ਲੜਾਈ ਹੋਈ। ਕੀ ਉਨ੍ਹਾਂ ਦਾ ਰਿਸ਼ਤਾ ਇਸ ਪ੍ਰੀਖਿਆ ਵਿੱਚ ਸਰਵਾਈਵ ਕਰ ਸਕੇਗਾ?


Source:

Indian Celebrities Targeted by Deepfake Videos