11 Mar, 2024

ਚਿਕਨ ਨੂੰ ਧੋ ਕੇ ਬਣਾਉਣਾ ਖ਼ਤਰਨਾਕ? ਜਾਣੋ ਕੀ ਹੈ ਸੱਚ

ਚਿਕਨ ਨੂੰ ਧੋ ਕੇ ਬਣਾਉਣਾ ਖ਼ਤਰਨਾਕ? ਜਾਣੋ ਕੀ ਹੈ ਸੱਚ


Source:

ਜ਼ਿਆਦਾਤਰ ਲੋਕ ਚਿਕਨ ਨੂੰ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਂਦੇ ਹਨ।


Source:

ਲੋਕਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਚਿਕਨ ਵਿਚੋਂ ਗੰਦਗੀ ਨਿੱਕਲ ਜਾਂਦੀ ਹੈ।


Source:

ਪਰ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਲਈ ਵੀ ਖਤਰਨਾਕ ਹੋ ਸਕਦਾ ਹੈ।


Source:

'ਦਿ ਕਨਵਰਸ਼ੇਸ਼ਨ' ਦੀ ਰਿਪੋਰਟ ਚਿਕਨ ਨੂੰ ਬਣਾਉਣ ਤੋਂ ਪਹਿਲਾਂ ਧੋਣਾ ਨਹੀਂ ਚਾਹੀਦਾ।


Source:

ਚਿਕਨ ਧੋਣ ਨਾਲ ਤੁਹਾਡੀ ਰਸੋਈ ਵਿੱਚ ਇਸਦੇ ਖਤਰਨਾਕ ਬੈਕਟੀਰੀਆ ਫੈਲ ਸਕਦੇ ਹਨ।


Source:

ਇਸ ਲਈ ਚਿਕਨ ਨੂੰ ਬਿਨਾਂ ਧੋਤੇ ਪਕਾਉਣਾ ਵਧੀਆ ਢੰਗ ਹੋਵੇਗਾ।


Source:

ਇਹ ਬੈਕਟੀਰੀਆ ਦੋ ਪ੍ਰਮੁੱਖ ਬਿਮਾਰੀਆਂ ਲਈ ਖਤਰਨਾਕ ਹੁੰਦੇ ਹਨ।


Source:

ਇਹ ਕੱਚੇ ਪੋਲਟਰੀ 'ਤੇ ਪਾਏ ਜਾਂਦੇ ਹਨ ਅਤੇ ਚਿਕਨ ਧੋਣ ਨਾਲ ਰਸੋਈ 'ਚ ਫੈਲ ਸਕਦੇ ਹਨ।


Source:

ਇਸ ਲਈ ਬਿਮਾਰੀਆਂ ਤੋਂ ਬਚਣ ਲਈ ਚਿਕਨ ਨੂੰ ਧੋਤੇ ਬਿਨਾਂ ਚੰਗੀ ਤਰ੍ਹਾਂ ਪਕਾਓ।


Source:

5 Myths Social Media Feeds You About Health and Food