14 Mar, 2024

ਘਰ 'ਚ ਤੋਤਾ ਰੱਖਣਾ ਸ਼ੁਭ ਜਾਂ ਅਸ਼ੁਭ ?

ਘਰ 'ਚ ਤੋਤਾ ਰੱਖਣਾ ਸ਼ੁਭ ਜਾਂ ਅਸ਼ੁਭ ?


Source:

ਤੋਤੇ ਨੂੰ ਘਰ ਵਿੱਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।


Source:

ਵਾਸਤੂ ਮਾਹਰਾਂ ਅਨੁਸਾਰ ਤੋਤਾ ਰੱਖਣ ਨਾਲ ਘਰ 'ਚ ਬਿਮਾਰੀ ਦਾਖਲ ਨਹੀਂ ਹੁੰਦੀ।


Source:

ਘਰ ਦੀ ਉੱਤਰ ਦਿਸ਼ਾ 'ਚ ਤੋਤੇ ਦਾ ਪਿੰਜਰਾ ਰੱਖਣਾ ਸ਼ੁਭ ਹੁੰਦਾ ਹੈ।


Source:

ਤੋਤਾ ਰੱਖਣ ਨਾਲ ਬੱਚਿਆਂ ਦਾ ਪੜ੍ਹਾਈ ਵਿੱਚ ਵੀ ਮਨ ਲੱਗਦਾ ਹੈ।


Source:

ਇਹ ਤੁਹਾਡੇ ਘਰ ਨੂੰ ਗ੍ਰਹਿਆਂ ਤੋਂ ਆਉਣ ਵਾਲੀਆਂ ਕੁੱਝ ਮੁਸੀਬਤਾਂ ਤੋਂ ਵੀ ਬਚਾਉਂਦਾ ਹੈ।


Source:

ਤੋਤਾ ਪਾਲਣ ਨਾਲ ਪਤੀ-ਪਤਨੀ ਵਿਚਕਾਰ ਰਿਸ਼ਤਾ ਵੀ ਵਧੀਆ ਰਹਿੰਦਾ ਹੈ।


Source:

ਤੋਤਾ ਪਾਲਣ ਨਾਲ ਘਰ ਵਿੱਚ ਸਕਾਰਾਤਮਕ ਮਾਹੌਲ ਸਿਰਜਦਾ ਹੈ।


Source:

ਜੇਕਰ ਕਿਸੇ ਦੀ ਕੁੰਡਲੀ ਵਿੱਚ ਤੋਤਾ ਨਹੀਂ ਹੈ ਤਾਂ ਨਹੀਂ ਰੱਖਣਾ ਚਾਹੀਦਾ।


Source:

ਜੇਕਰ ਘਰ ਵਿੱਚ ਤੋਤਾ ਖੁਸ਼ ਨਹੀਂ ਹੁੰਦਾ ਤਾਂ ਘਰ ਵਿੱਚ ਦਿੱਕਤਾਂ ਆ ਸਕਦੀਆਂ ਹਨ।


Source:

10 Healthy Seeds for Weight Loss