06 May, 2023

ਜਾਣੋ ਕਿੰਗ ਚਾਲਰਸ III ਨੂੰ ਪਹਿਨਾਏ ਗਏ ਤਾਜ ਦੀ ਖਾਸੀਅਤ ਤੇ ਸਮਾਗਮ ਦੀਆਂ ਖ਼ਾਸ ਗੱਲਾਂ

ਆਪਣੀ ਮਾਂ ਦੀ ਮੌਤ ਤੋਂ ਤੁਰੰਤ ਬਾਅਦ ਚਾਰਲਸ ਰਾਜਾ ਬਣ ਗਏ, ਪਰ ਤਾਜਪੋਸ਼ੀ ਇੱਕ ਪ੍ਰਾਚੀਨ ਰੀਤ ਹੈ ਜੋ ਉਨ੍ਹਾਂ ਦੇ ਰਾਜ ਦੀ ਸ਼ੁਰੂਆਤ ਦਾ ਪ੍ਰਤੀਕ ਹੈ।


Source: Google

ਅਜਿਹਾ ਸ਼ਾਨਦਾਰ ਤਾਜ ਜੋ ਸਿਰਫ਼ ਇੱਕ ਵਾਰ ਹੀ ਪਹਿਨਿਆ ਜਾਵੇਗਾ।


Source: Google

22 ਕੈਰੇਟ ਸੋਨੇ ਦਾ ਬਣਿਆ ਹੋਇਆ ਹੈ ਕਿੰਗ ਚਾਲਰਸ III ਨੂੰ ਪਹਿਨਾਇਆ ਜਾਣ ਵਾਲਾ ਤਾਜ


Source: Google

360 ਸਾਲ ਪੁਰਾਣਾ ਤਾਜ ਤਕਰੀਬਨ 30 ਸੈਂਟੀਮੀਟਰ ਤੋਂ ਵੱਧ ਲੰਬਾ ਹੈ ਜਿਸਦਾ ਭਾਰ ਲਗਭਗ 2.23 ਕਿਲੋਗ੍ਰਾਮ


Source: Google

ਤਾਜ ’ਚ ਨੀਲਮ, ਰੂਬੀ, ਐਮਥਿਸਟਸ ਅਤੇ ਪੁਖਰਾਜ ਸਣੇ 444 ਰਤਨ ਸ਼ਾਮਿਲ


Source: Google

ਤਾਜਪੋਸ਼ੀ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਹੋਈ। ਕਿੰਗ ਚਾਰਲਸ ਦੀ ਪਤਨੀ ਕੈਮਿਲਾ ਨੂੰ ਵੀ ਭਵਿੱਖ ਦੀ ਰਾਣੀ ਵਜੋਂ ਤਾਜ ਪਹਿਨਾਇਆ ਗਿਆ।


Source: Google

Rishabh Pant: ਰਿਸ਼ਭ ਪੰਤ ਹਾਦਸੇ ਤੋਂ ਬਾਅਦ ਹੁਣ ਤੇਜ਼ੀ ਨਾਲ ਹੋ ਰਹੇ ਨੇ ਠੀਕ