19 Jul, 2023
ਰੋਮਾਂਸ ਦੌਰਾਨ Love Bite ਕਾਰਨ ਨਾਬਾਲਗ ਨੌਜਵਾਨ ਦੀ ਜੀਵਨ ਲੀਲਾ ਸਮਾਪਤ
ਰੋਮਾਂਸ ਦੇ ਸਮੇਂ ਕਪਲ ਅਕਸਰ ਭਾਵਨਾਵਾਂ ਨਾਲ ਭਰ ਜਾਂਦੇ ਨੇ ਤੇ ਕਈ ਵਾਰ ਅਜਿਹੀਆਂ ਹਰਕਤਾਂ ਕਰਦੇ ਹਨ ਜੋ ਹਾਦਸਿਆਂ ਨੂੰ ਜਨਮ ਦੇ ਦਿੰਦੀ ਹੈ
Source: Google
ਅਜਿਹਾ ਹੀ ਮੈਕਸੀਕੋ ਦੇ ਇੱਕ ਨੌਜਵਾਨ ਨਾਲ ਹੋਇਆ। ਉਹ ਅਤੇ ਉਸਦੀ ਪ੍ਰੇਮਿਕਾ ਦਾ ਰੋਮਾਂਸ ਚੱਲ ਰਿਹਾ ਸੀ ਜਦੋਂ ਪ੍ਰੇਮਿਕਾ ਨੇ ਉਸਦੀ ਗਰਦਨ 'ਤੇ ਜ਼ੋਰ ਨਾਲ ਲਵ ਬਾਈਟ ਦਿੱਤੀ
Source: Google
ਲਵ ਬਾਈਟ ਯਾਨੀ ਪਿਆਰ ਕਰਦੇ ਸਮੇਂ ਆਪਣੇ ਪਾਰਟਨਰ ਨੂੰ ਪਿਆਰ ਨਾਲ ਕੱਟਣਾ
Source: Google
ਪਰ ਪਿਆਰ ਦਾ ਇਜ਼ਹਾਰ ਕਰਨ ਦੇ ਇਸ ਤਰੀਕੇ ਕਾਰਨ ਬੁਆਏਫ੍ਰੈਂਡ ਮੌਤ ਦੇ ਮੂੰਹ 'ਚ ਚਲਾ ਗਿਆ
Source: Google
ਮੈਕਸੀਕੋ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜੂਲੀਓ ਮੇਕੀਆਸ ਗੋਂਜਾਲੇਜ਼ ਨਾਂ ਦੇ 17 ਸਾਲਾ ਨੌਜਵਾਨ ਨੂੰ ਲੈ ਕੇ ਕਾਫੀ ਚਰਚਾ ਹੈ
Source: Google
ਇਸ ਸ਼ਖ਼ਸ ਦੀ ਸਾਲ 2016 'ਚ ਮੌਤ ਹੋ ਗਈ ਸੀ, ਜਿਸਦਾ AI ਅਵਤਾਰ ਹੁਣ ਲੋਕਾਂ ਨੂੰ ਆਪਣੀ ਮੌਤ ਦੀ ਵਜ੍ਹਾ ਦੱਸ ਰਿਹਾ ਹੈ
Source: Google
ਰਿਪੋਰਟ ਮੁਤਾਬਕ 25 ਅਗਸਤ 2016 ਨੂੰ ਜੂਲੀਓ ਆਪਣੀ 24 ਸਾਲਾ ਪ੍ਰੇਮਿਕਾ ਨਾਲ ਰੋਮਾਂਸ ਕਰ ਰਿਹਾ ਸੀ। ਫਿਰ ਉਸ ਦੀ ਪ੍ਰੇਮਿਕਾ ਨੇ ਉਸ ਨੂੰ ਗਰਦਨ 'ਤੇ ਲਵ ਬਾਈਟ ਦਿੱਤੀ
Source: Google
ਜੂਲੀਓ ਨੇ ਸੋਚਿਆ ਕਿ ਲਵ ਬਾਈਟ ਪ੍ਰੇਮੀਆਂ ਵਿੱਚ ਆਮ ਹੈ, ਇਸ ਲਈ ਉਸਨੇ ਉਸ ਵੱਲ ਧਿਆਨ ਨਹੀਂ ਦਿੱਤਾ।
Source: Google
ਪੂਰਾ ਦਿਨ ਇਕੱਠੇ ਬਿਤਾਉਣ ਤੋਂ ਬਾਅਦ ਦੋਵੇਂ ਆਪਣੇ ਮਾਤਾ-ਪਿਤਾ ਨਾਲ ਰਾਤ ਦਾ ਖਾਣਾ ਖਾਣ ਲਈ ਲੜਕੇ ਦੇ ਘਰ ਚਲੇ ਗਏ। ਅਚਾਨਕ ਨੌਜਵਾਨ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ।
Source: Google
ਜ਼ਮੀਨ 'ਤੇ ਡਿੱਗਣ ਨਾਲ ਉਸ ਦਾ ਸਰੀਰ ਕੰਬਣ ਲੱਗਾ ਅਤੇ ਵੇਖਦਿਆਂ ਹੀ ਵੇਖਦਿਆਂ ਉਸਦੀ ਮੌਤ ਹੋ ਗਈ
Source: Google
Beauty Benefits of Avocado Oil