02 May, 2023

Met Gala 2023: ਆਲਿਆ ਭੱਟ, ਪ੍ਰਿਅੰਕਾ ਚੋਪੜਾ ਸਮੇਤ ਇਨ੍ਹਾਂ ਸਿਤਾਰਿਆ ਨੇ ਸਟਾਈਲਿਸ਼ ਲੁਕ ਚ ਬਿਖੇਰਿਆ ਸੀ ਜਲਵਾ

ਐਨੀ ਹੈਥਵੇ ਕਟਆਊਟ ਗਾਊਨ 'ਚ ਸ਼ਾਨਦਾਰ ਲੱਗ ਰਹੀ ਸੀ।


Source: Google

ਮੇਟ ਗਾਲਾ 'ਚ ਆਪਣੇ ਡੈਬਿਊ ਦੇ ਲਈ ਆਲੀਆ ਭੱਟ ਨੇ ਸਫੇਦ ਗਾਊਨ ਚੁਣਿਆ। ਅਦਾਕਾਰਾ ਨੇ ਸਟੇਟਮੈਂਟ ਈਅਰਰਿੰਗਸ ਅਤੇ ਘੱਟ ਮੇਕਅੱਪ ਨਾਲ ਆਪਣੀ ਲੁੱਕ ਪੂਰੀ ਕੀਤੀ


Source: Google

ਜੈਨੀਫਰ ਲੋਪੇਜ਼ ਮੇਟ ਗਾਲਾ 'ਚ ਬੇਹੱਦ ਸਟਾਈਲਿਸ਼ ਲੁੱਕ ਚ ਨਜ਼ਰ ਆ ਰਹੀ ਸੀ।


Source: Google

ਮੇਟ ਗਾਲਾ 'ਚ ਪ੍ਰਿਯੰਕਾ ਚੋਪੜਾ ਨੇ ਬਲੈਕ ਰੰਗ ਦਾ ਵੈਲੇਨਟੀਨੋ ਥਾਈ-ਹਾਈ ਸਲਿਟ ਗਾਊਨ ਪਾਇਆ ਅਤੇ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਦਿਖਾਈ ਦੇ ਰਹੀ ਸੀ।


Source: Google

ਨਿਕੋਲ ਕਿਡਮੈਨ ਨੇ ਆਪਣੇ ਸ਼ਾਨਦਾਰ ਆਊਟਫਿਟ ਨਾਲ ਸਭ ਦਾ ਧਿਆਨ ਆਕਰਸ਼ਿਤ ਕੀਤਾ।


Source: Google

ਜੇਨਾ ਓਰਟੇਗਾ ਕੈਮਰੇ ਲਈ ਪੋਜ਼ ਦਿੰਦੀ ਹੋਈ।


Source: Google

ਫਲੋਰੈਂਸ ਪੁਗ ਮੇਟ ਗਾਲਾ 2023 'ਚ ਸਟਾਈਲਿਸ਼ ਲੁੱਕ ਨਜ਼ਰ ਆਈ।


Source: Google

ਦੁਆ ਲਿਪਾ ਵਾਈਟ ਗਾਊਨ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।


Source: Google

ਇਵੈਂਟ 'ਚ ਕੇਂਡਲ ਜੇਨਰ ਇੱਕ ਸੀਕੁਇਨ ਬਲੈਕ ਬਾਡੀਸੂਟ 'ਚ ਨਜ਼ਰ ਆਈ।


Source: Google

ਜੈਨੇਲ ਮੋਨੇ ਮੇਟ ਗਾਲਾ 2023 'ਚ ਇੱਕ ਵੱਖਰੇ ਰੂਪ 'ਚ ਨਜ਼ਰ ਆਈ ।


Source: Google

Met Gala 2023: 10 Standout Looks