13 Oct, 2024
Dog News : ਕਿਹੜੇ ਦੇਸ਼ 'ਚ ਸਭ ਤੋਂ ਵੱਧ ਪਾਲਤੂ ਕੁੱਤੇ ਹਨ?
ਕਿਹੜੇ ਦੇਸ਼ 'ਚ ਸਭ ਤੋਂ ਵੱਧ ਪਾਲਤੂ ਕੁੱਤੇ ਹਨ?
Source: Google
ਕੁੱਤਿਆਂ ਦੀ ਵਫਾਦਾਰੀ ਸਦਕਾ ਉਨ੍ਹਾਂ ਨੂੰ 'ਦਰਵੇਸ਼' ਵੀ ਕਿਹਾ ਜਾਂਦਾ ਹੈ।
Source: Google
ਵੱਖ-ਵੱਖ ਦੇਸ਼ਾਂ 'ਚ ਅੱਜ ਪਾਲਤੂ ਕੁੱਤਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ।
Source: Google
ਇਹ ਕਈ ਦੇਸ਼ਾਂ ਦੀਆਂ ਅਰਥਵਿਵਸਥਾਵਾਂ 'ਚ ਵੀ ਟੈਕਸ ਦੇ ਰੂਪ 'ਚ ਅਹਿਮ ਯੋਗਦਾਨ ਪਾ ਰਹੇ ਹਨ।
Source: Google
ਪਾਲਤੂ ਕੁੱਤਿਆਂ ਗੱਲ ਕੀਤੀ ਜਾਵੇ ਤਾਂ ਬ੍ਰਾਜ਼ੀਲ 'ਚ ਲਗਭਗ 55 ਮਿਲੀਅਨ ਪਾਲਤੂ ਕੁੱਤੇ ਹਨ।
Source: Google
ਚੀਨ 'ਚ ਤੇਜ਼ੀ ਨਾਲ ਗਿਣਤੀ ਵਧ ਰਹੀ ਹੈ, ਜਿਥੇ ਲਗਭਗ 54 ਮਿਲੀਅਨ ਪਾਲਤੂ ਕੁੱਤੇ ਹਨ।
Source: Google
ਰੂਸ 'ਚ ਪਾਲਤੂ ਕੁੱਤਿਆਂ ਦੀ ਗਿਣਤੀ 17 ਮਿਲੀਅਨ ਹੈ।
Source: Google
ਜਾਪਾਨ 'ਚ 20 ਮਿਲੀਅਨ ਪਾਲਤੂ ਕੁੱਤੇ ਹਨ ਤਾਂ ਮੈਕਸੀਕੋ 'ਚ ਇਨ੍ਹਾਂ ਦੀ ਗਿਣਤੀ 18 ਮਿਲੀਅਨ ਹੈ, ਜੋ ਵੱਧ ਰਹੇ ਰੁਝਾਨ ਵੱਲ ਸੰਕੇਤ ਹੈ।
Source: Google
ਇਸਤੋਂ ਇਲਾਵਾ ਜਰਮਨੀ 'ਚ 15 ਮਿਲੀਅਨ ਅਤੇ ਯੂਨਾਈਟਿਡ ਕਿੰਗਡਮ 'ਚ ਲਗਭਗ 12 ਮਿਲੀਅਨ ਪਾਲਤੂ ਕੁੱਤੇ ਪਰਿਵਾਰਕ ਮੈਂਬਰਾਂ ਵਾਂਗ ਹਨ।
Source: Google
ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇਥੇ ਲਗਭਗ 1 ਕਰੋੜ ਪਾਲਤੂ ਕੁੱਤੇ ਹਨ ਅਤੇ ਸ਼ਹਿਰੀ ਖੇਤਰਾਂ 'ਚ ਕੁੱਤੇ ਰੱਖਣ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ।
Source: Google
Best Time of Day to Drink Water for Optimal Health