16 Jul, 2023

2023 ਲਈ ਨੋਸਟ੍ਰਾਡੇਮਸ ਦੀਆਂ ਇਹ ਡਰਾਉਣੀਆਂ ਭਵਿੱਖਬਾਣੀਆਂ ਤੁਹਾਡੇ ਹੋਸ਼ ਉਡਾ ਦੇਣਗੀਆਂ

ਤੁਸੀਂ ਫਰਾਂਸੀਸੀ ਜੋਤਸ਼ੀ ਨੋਸਟ੍ਰਾਡੇਮਸ ਬਾਰੇ ਕਦੇ ਨਾ ਕਦੇ ਸੁਣਿਆ ਹੋਵੇਗਾ


Source: Google

ਨੋਸਟ੍ਰਾਡੇਮਸ ਦੀ ਮੌਤ 1566 ਵਿੱਚ ਹੋਈ ਸੀ ਜਿਸ ਤੋਂ ਪਹਿਲਾਂ ਉਸਨੇ 6,338 ਭਵਿੱਖਬਾਣੀਆਂ ਕੀਤੀਆਂ


Source: Google

ਉਸ ਨੇ ਸਦੀਆਂ ਬਾਅਦ ਵਾਪਰਨ ਵਾਲੀਆਂ ਘਟਨਾਵਾਂ ਦੀ ਭਵਿੱਖਬਾਣੀ 450 ਸਾਲ ਪਹਿਲਾਂ ਕੀਤੀ ਸੀ


Source: Google

ਉਸਨੇ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਹਿਟਲਰ ਦੇ ਉਭਾਰ, ਲੰਡਨ ਦੀ ਅੱਗ ਅਤੇ ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲਿਆਂ ਦੀ ਸਟੀਕ ਭਵਿੱਖਬਾਣੀ ਕੀਤੀਆਂ ਸਨ


Source: Google

2023 ਲਈ ਉਸਨੇ ਦੱਸਿਆ ਕਿ 7 ​​ਮਹੀਨਿਆਂ ਤੱਕ ਵਿਸ਼ਵ ਯੁੱਧ ਚੱਲੇਗਾ। ਲੋਕ ਹੁਣ ਇਸ ਨੂੰ ਯੂਕਰੇਨ ਅਤੇ ਰੂਸ ਦੀ ਜੰਗ ਨਾਲ ਜੋੜ ਰਹੇ ਹਨ


Source: Google

ਨੋਸਟ੍ਰਾਡੇਮਸ ਨੇ ਕਿਹਾ ਹੈ ਪੋਪ ਫਰਾਂਸਿਸ ਆਖਰੀ ਸੱਚੇ ਪੋਪ ਹੋਣਗੇ ਇਸ ਮਗਰੋਂ ਪੋਪ ਬਦਲ ਜਾਵੇਗਾ ਅਤੇ ਅਗਲਾ ਪੋਪ ਭ੍ਰਿਸ਼ਟ ਹੋਵੇਗਾ


Source: Google

ਸ਼ਾਹੀ ਇਮਾਰਤ 'ਤੇ ਡਿੱਗੇਗੀ ਆਕਾਸ਼ੀ ਅੱਗ, ਕਈ ਲੋਕ ਇਸ ਦੀ ਵਿਆਖਿਆ ਦੁਨੀਆਂ ਦੇ ਨਵੇਂ ਕਾਨੂੰਨ ਤੋਂ ਕਰ ਰਹੇ ਹਨ


Source: Google

ਉਸ ਨੇ ਦਾਅਵਾ ਕੀਤਾ ਕਿ ਮੰਗਲ 'ਤੇ ਰੌਸ਼ਨੀ ਹੋਵੇਗੀ, ਕੁਝ ਲੋਕ ਇਸਨੂੰ ਇਨਸਾਂਨਾ ਦੇ ਮੰਗਲ ਗ੍ਰਹਿ 'ਤੇ ਪਹੁੰਚਣ ਨਾਲ ਜੁੜੇ ਮਿਸ਼ਨ 'ਚ ਸਫਲਤਾ ਮਿਲਣ ਨਾਲ ਜੋੜ ਦੇਖ ਰਹੇ ਹਨ


Source: Google

ਦੁਨੀਆ ਦੇ ਕਈ ਦੇਸ਼ ਆਰਥਿਕ ਸੰਕਟ ਤੋਂ ਪ੍ਰੇਸ਼ਾਨ ਨਜ਼ਰ ਆਉਣਗੇ। ਇਸ ਦੇ ਲੱਛਣ ਕੋਰੋਨਾ ਮਹਾਮਾਰੀ ਅਤੇ ਰੂਸ-ਯੂਕਰੇਨ ਯੁੱਧ ਤੋਂ ਬਾਅਦ ਵੀ ਦਿਖਾਈ ਦੇ ਰਹੇ ਹਨ।


Source: Google

ਨੋਸਟ੍ਰਾਡੇਮਸ ਨੇ ਆਪਣੀਆਂ ਗੁਪਤ ਕਵਿਤਾਵਾਂ ਵਿੱਚ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਦੇ ਸਹੀ ਸਾਲ ਦੀ ਭਵਿੱਖਬਾਣੀ ਕੀਤੀ, ਜੋ ਕਿ 2023 ਹੈ


Source: Google

Say Goodbye to Wrinkles: Habits to Ditch for Radiant Skin