Thu, Apr 18, 2024
Whatsapp

ਸੰਗਰੂਰ ਲੋਕ ਸਭਾ ਹਲਕਾ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਦੀ ਗਿਣਤੀ ਹੋਈ ਮੁਕੰਮਲ, ਵੇਖੋ ਲਿਸਟ

Written by  Riya Bawa -- June 26th 2022 01:35 PM -- Updated: June 26th 2022 01:48 PM
ਸੰਗਰੂਰ ਲੋਕ ਸਭਾ ਹਲਕਾ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਦੀ ਗਿਣਤੀ ਹੋਈ ਮੁਕੰਮਲ, ਵੇਖੋ ਲਿਸਟ

ਸੰਗਰੂਰ ਲੋਕ ਸਭਾ ਹਲਕਾ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਦੀ ਗਿਣਤੀ ਹੋਈ ਮੁਕੰਮਲ, ਵੇਖੋ ਲਿਸਟ

Sangrur Lok Sabha By-Election Results 2022: ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਸਵੇਰ ਤੋਂ ਹੀ ਲੀਡ ਬਣਾਈ ਹੋਈ ਹੈ। ਸਿਮਰਨਜੀਤ ਮਾਨ ਤਕਰੀਬਨ 7 ਹਜ਼ਾਰ ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੂਜੇ ਨੰਬਰ 'ਤੇ ਹਨ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ 'ਚ ਜਸ਼ਨ ਦਾ ਮਾਹੌਲ ਹੈ। ਹੁਣ ਜਿੱਤ ਦੇ ਨੇੜੇ ਸਿਮਰਨਜੀਤ ਸਿੰਘ ਮਾਨ ਹਨ।  ਜਿੱਤ ਦੇ ਨੇੜੇ ਸਿਮਰਨਜੀਤ ਸਿੰਘ ਮਾਨ, ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ 'ਚ ਜਸ਼ਨ ਦਾ ਮਾਹੌਲ ਸੰਗਰੂਰ ਲੋਕ ਸਭਾ ਹਲਕਾ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ 6 ਹਲਕਿਆਂ ਦੀ ਗਿਣਤੀ ਹੋਈ ਮੁਕੰਮਲ, ਵੇਖੋ ਲਿਸਟ-------- ਬਰਨਾਲਾ ਸਿਮਰਨਜੀਤ ਸਿੰਘ ਮਾਨ- 25722 ਗੁਰਮੇਲ ਸਿੰਘ (ਆਪ)- 23427 ਗੋਲਡੀ (ਕਾਂਗਰਸ)- 7133 ਢਿੱਲੋਂ (ਭਾਜਪਾ)- 13252 ਰਾਜੋਆਣਾ (ਅਕਾਲੀ)- 4670 ਸੁਨਾਮ ਸਿਮਰਨਜੀਤ ਸਿੰਘ ਮਾਨ- 34529 ਗੁਰਮੇਲ ਸਿੰਘ (ਆਪ)- 36012 ਗੋਲਡੀ (ਕਾਂਗਰਸ)- 6173 ਢਿੱਲੋਂ (ਭਾਜਪਾ)- 7822 ਰਾਜੋਆਣਾ (ਅਕਾਲੀ)- 5673 ਮਾਲਰੇਕੋਟਲਾ ਸਿਮਰਨਜੀਤ ਸਿੰਘ ਮਾਨ- 30503 ਗੁਰਮੇਲ ਸਿੰਘ (ਆਪ)- 22402 ਗੋਲਡੀ (ਕਾਂਗਰਸ)- 13030 ਢਿੱਲੋਂ (ਭਾਜਪਾ)- 5412 ਰਾਜੋਆਣਾ (ਅਕਾਲੀ)- 3543 ਦਿੜ੍ਹਬਾ ਸਿਮਰਨਜੀਤ ਸਿੰਘ ਮਾਨ- 37226 ਗੁਰਮੇਲ ਸਿੰਘ (ਆਪ)- 29673 ਗੋਲਡੀ (ਕਾਂਗਰਸ)- 5122 ਢਿੱਲੋਂ (ਭਾਜਪਾ)- 4873 ਰਾਜੋਆਣਾ (ਅਕਾਲੀ)- 5719 ਸੰਗਰੂਰ ਸਿਮਰਨਜੀਤ ਸਿੰਘ ਮਾਨ- 27803 ਗੁਰਮੇਲ ਸਿੰਘ (ਆਪ)- 30295 ਗੋਲਡੀ (ਕਾਂਗਰਸ)- 12156 ਢਿੱਲੋਂ (ਭਾਜਪਾ)- 9748 ਰਾਜੋਆਣਾ (ਅਕਾਲੀ)- 3795 ਇਹ ਵੀ ਪੜ੍ਹੋ: Sangrur Lok Sabha By-Election Results 2022: ਜਿੱਤ ਦੇ ਨੇੜੇ ਸਿਮਰਨਜੀਤ ਸਿੰਘ ਮਾਨ, ਸਮਰਥਕਾਂ 'ਚ ਜਸ਼ਨ ਦਾ ਮਾਹੌਲ ਲਹਿਰਾਗਾਗਾ ਸਿਮਰਨਜੀਤ ਸਿੰਘ ਮਾਨ- 23349 ਗੁਰਮੇਲ ਸਿੰਘ (ਆਪ)- 26139 ਗੋਲਡੀ (ਕਾਂਗਰਸ)- 6957 ਢਿੱਲੋਂ (ਭਾਜਪਾ)- 9909 ਰਾਜੋਆਣਾ (ਅਕਾਲੀ)- 5100 -PTC News


Top News view more...

Latest News view more...