Thu, Apr 25, 2024
Whatsapp

ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਨਿਰਮਾਣ ਅਧੀਨ ਸ਼ੈਲਰ ਦੀ 20-25 ਫੁੱਟ ਲੰਬੀ ਕੰਧ ਡਿੱਗੀ, 4 ਮੌਤਾਂ, 6 ਜ਼ਖਮੀ

Written by  Joshi -- August 19th 2018 01:05 PM -- Updated: August 20th 2018 02:34 PM
ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਨਿਰਮਾਣ ਅਧੀਨ ਸ਼ੈਲਰ ਦੀ 20-25 ਫੁੱਟ ਲੰਬੀ ਕੰਧ ਡਿੱਗੀ, 4 ਮੌਤਾਂ, 6 ਜ਼ਖਮੀ

ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਨਿਰਮਾਣ ਅਧੀਨ ਸ਼ੈਲਰ ਦੀ 20-25 ਫੁੱਟ ਲੰਬੀ ਕੰਧ ਡਿੱਗੀ, 4 ਮੌਤਾਂ, 6 ਜ਼ਖਮੀ

ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਨਿਰਮਾਣ ਅਧੀਨ ਸ਼ੈਲਰ ਦੀ 20-25 ਫੁੱਟ ਲੰਬੀ ਕੰਧ ਡਿੱਗੀ, 4 ਮੌਤਾਂ, 6 ਜ਼ਖਮੀ ਖਮਾਣੋਂ ਨੇੜਲੇ ਪਿੰਡ ਲਖਣਪੁਰ 'ਚ ਅੱਜ ਸਵੇਰੇ ਨਿਰਮਾਣ ਅਧੀਨ ਇੱਕ ਸ਼ੈਲਰ ਦੀ 20-25 ਫੁੱਟ ਲੰਬੀ ਕੰਧ ਡਿੱਗ ਪਈ। ਕੰਧ ਦੇ ਮਲਬੇ ਹੇਠਾਂ ਉੱਥੇ ਕੰਮ ਕਰ ਰਹੇ 15-20 ਮਜ਼ਦੂਰ ਦੱਬੇ ਜਾਣ ਦੀ ਖਬਰ ਹੈ, ਜਿਨ੍ਹਾਂ 'ਚੋਂ ਚਾਰ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਸਿਵਲ ਹਸਪਤਾਲ ਖਮਾਣੋਂ ਭੇਜ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 6 ਹੋਰ ਜ਼ਖਮੀ ਹੋ ਗਏ ਹਨ, ਜਿੰਨ੍ਹਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। —PTC News


Top News view more...

Latest News view more...