Advertisment

ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ

author-image
Shanker Badra
Updated On
New Update
ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ
Advertisment
ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ:ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀਆਂ ਸੜਕਾਂ ਉਤੇ ਵੀਰਵਾਰ ਦੀ ਰਾਤ ਨੂੰ ਫ਼ਿਰ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਵਿਅਕਤੀ ਜ਼ਖਮੀ ਹੋ ਗਏ ਹਨ। washington-white-house-near-shot-one-died-5-injured ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ ਮਿਲੀ ਜਾਣਕਾਰੀ ਅਨੁਸਾਰ ਗੋਲ਼ੀਬਾਰੀ ਦੀ ਇਹ ਘਟਨਾ ਰਾਤ ਦੀ ਹੈ। ਇਸ 'ਚ ਕਈਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਲੋਕਾਂ ਨੇ ਰਾਜਧਾਨੀ ਦੀਆਂ ਗਲੀਆਂ 'ਚ ਦੇਰ ਰਾਤ ਗੋਲ਼ੀਆਂ ਦੀ ਆਵਾਜ਼ ਸੁਣੀ,ਜਿਸ ਤੋਂ ਬਾਅਦ ਐਂਬੁਲੈਂਸ 'ਚ ਲੋਕਾਂ ਨੂੰ ਹਸਪਤਾਲ ਲਿਜਾਂਦੇ ਹੋਏ ਦੇਖਿਆ ਗਿਆ। washington-white-house-near-shot-one-died-5-injured ਅਮਰੀਕਾ 'ਚ ਵਾਈਟ ਹਾਊਸ ਨੇੜੇ ਗੋਲ਼ੀਬਾਰੀ , ਇੱਕ ਦੀ ਮੌਤ, 5 ਜ਼ਖਮੀ ਡੀਸੀ ਫਾਇਰ ਅਤੇ ਈਐਮਐਸ ਟੀਮ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਈ ਲੋਕਾਂ ਨੂੰ ਗੋਲੀ ਲੱਗੀ ਹੈ। ਪੁਲਿਸ ਵੱਲੋਂ ਇਕ ਵਿਅਕਤੀ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment