Sat, Apr 20, 2024
Whatsapp

ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਤੱਕ ਪੰਜਾਬ 'ਚ ਮੀਂਹ -ਝੱਖੜ ਦੀ ਕੀਤੀ ਭਵਿੱਖਬਾਣੀ

Written by  Shanker Badra -- October 15th 2018 04:34 PM -- Updated: October 15th 2018 04:37 PM
ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਤੱਕ ਪੰਜਾਬ 'ਚ ਮੀਂਹ -ਝੱਖੜ ਦੀ ਕੀਤੀ ਭਵਿੱਖਬਾਣੀ

ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਤੱਕ ਪੰਜਾਬ 'ਚ ਮੀਂਹ -ਝੱਖੜ ਦੀ ਕੀਤੀ ਭਵਿੱਖਬਾਣੀ

ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਤੱਕ ਪੰਜਾਬ 'ਚ ਮੀਂਹ -ਝੱਖੜ ਦੀ ਕੀਤੀ ਭਵਿੱਖਬਾਣੀ:ਪੰਜਾਬ ਰਾਜ ਦੇ ਵੱਖ ਵੱਖ ਹਿੱਸਿਆ ਵਿੱਚ 17 ਤੋਂ 19 ਅਕਤੂਬਰ ਤੱਕ ਮੀਂਹ -ਝੱਖੜ ਸਬੰਧੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਉੱਤਰ ਅਤੇ ਉੱਤਰੀ ਪੂਰਬੀ ਹਿੱਸਿਆਂ 'ਚ ਕਿਤੇ -ਕਿਤੇ ਮੀਹ ਪੈਣ ਦੀ ਸੰਭਾਵਨਾ ਹੈ।ਇਸ ਦੇ ਨਾਲ ਜੀ ਮੌਸਮ ਵਿਭਾਗ ਅਨੁਸਾਰ ਝੱਖੜ ਵੀ ਆ ਸਕਦਾ ਹੈ। -PTCNews


Top News view more...

Latest News view more...