ਪੱਛਮੀ ਬੰਗਾਲ ‘ਚ ਨਹੀਂ ਰੁੱਕ ਰਹੀ ਹਿੰਸਾ , ਹਮਲੇ ਦੌਰਾਨ ਭਾਜਪਾ ਦੇ 5 ਵਰਕਰ ਜ਼ਖਮੀ

West Bengal BJP 5 Worker attacked by TMC workers
ਪੱਛਮੀ ਬੰਗਾਲ 'ਚ ਨਹੀਂ ਰੁੱਕ ਰਹੀ ਹਿੰਸਾ , ਹਮਲੇ ਦੌਰਾਨ ਭਾਜਪਾ ਦੇ 5 ਵਰਕਰ ਜ਼ਖਮੀ

ਪੱਛਮੀ ਬੰਗਾਲ ‘ਚ ਨਹੀਂ ਰੁੱਕ ਰਹੀ ਹਿੰਸਾ , ਹਮਲੇ ਦੌਰਾਨ ਭਾਜਪਾ ਦੇ 5 ਵਰਕਰ ਜ਼ਖਮੀ:ਕੋਲਕਾਤਾ : ਪੱਛਮੀ ਬੰਗਾਲ ‘ਚ ਪਿਛਲੇ ਕਈ ਦਿਨਾਂ ਤੋਂ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਲਗਾਤਾਰ ਜਾਰੀ ਹੈ।ਇਸ ਦੌਰਾਨ ਬੀਤੀ ਰਾਤ ਬੰਗਾਲ ਦੇ ਕੂਚ ਬਿਹਾਰ ਸਥਿਤ ਸਿਤਾਈ ‘ਚ ਫਿਰ ਹਿੰਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

West Bengal BJP 5 Worker attacked by TMC workers
ਪੱਛਮੀ ਬੰਗਾਲ ‘ਚ ਨਹੀਂ ਰੁੱਕ ਰਹੀ ਹਿੰਸਾ , ਹਮਲੇ ਦੌਰਾਨ ਭਾਜਪਾ ਦੇ 5 ਵਰਕਰ ਜ਼ਖਮੀ

ਇਸ ਹਿੰਸਾ ‘ਚ ਭਾਜਪਾ ਦੇ 5 ਵਰਕਰ ਜ਼ਖਮੀ ਹੋ ਗਏ ਹਨ।ਇਸ ਘਟਨਾ ਤੋਂ ਬਾਅਦ ਭਾਜਪਾ ਨੇ ਟੀ.ਐੱਮ.ਸੀ. ਵਰਕਰਾਂ ‘ਤੇ ਦੋਸ਼ ਲਗਾਏ ਹਨ।

West Bengal BJP 5 Worker attacked by TMC workers
ਪੱਛਮੀ ਬੰਗਾਲ ‘ਚ ਨਹੀਂ ਰੁੱਕ ਰਹੀ ਹਿੰਸਾ , ਹਮਲੇ ਦੌਰਾਨ ਭਾਜਪਾ ਦੇ 5 ਵਰਕਰ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਕਰਜ਼ੇ ਕਾਰਨ ਪੰਜਾਬ ’ਚ ਸੱਥਰ ਵਿਛਣੇ ਜਾਰੀ, ਕੈਪਟਨ ਦੇ ਗੜ੍ਹ ‘ਚ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੋਣਾਂ ਦੌਰਾਨ ਓਥੇ ਹਿੰਸਾ ਹੋਣ ਦੀ ਖ਼ਬਰ ਮਿਲੀ ਸੀ।ਓਥੇ ਮਹਾਨਗਰ ਨਾਲ ਲਗਦੇ ਦਮਦਮ ਲੋਕ ਸਭਾ ਖੇਤਰ ਦੇ ਨਾਗਰ ਬਾਜ਼ਾਰ ‘ਚ ਭਾਜਪਾ ਦੇ ਸੀਨੀਅਰ ਆਗੂ ਮੁਕੁਲ ਰਾਏ ਦੀ ਗੱਡੀ ਦੀ ਤੋੜਭੰਨ ਕੀਤੀ ਗਈ।ਇਸ ਦੇ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਾਮੂਲ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਾਲੇ ਜ਼ੋਰਦਾਰ ਝੜਪਾਂ ਹੋਈਆਂ ਸਨ।
-PTCNews