Sat, Apr 20, 2024
Whatsapp

ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ

Written by  Shanker Badra -- May 14th 2019 06:13 PM
ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ

ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ

ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ:ਕੋਲਕਾਤਾ : ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਡੀ.ਆਰ.ਆਈ. ਨੇ ਵਰਧਮਾਨ ਰੋਡ ਤੋਂ ਲਗਭਗ 24 ਕਿੱਲੋ ਸੋਨੇ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। [caption id="attachment_295184" align="aligncenter" width="300"]West Bengal Burdwan Road in Siliguri 24 kg Gold Including six arrested ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ[/caption] ਇਸ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਅੱਜ ਸਿਲੀਗੜ੍ਹੀ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। [caption id="attachment_295185" align="aligncenter" width="300"]West Bengal Burdwan Road in Siliguri 24 kg Gold Including six arrested ਪੱਛਮੀ ਬੰਗਾਲ ਦੇ ਸਿਲੀਗੁੜੀ 'ਚ ਲੱਖਾਂ ਦੇ ਸੋਨੇ ਸਮੇਤ 6 ਵਿਅਕਤੀ ਕਾਬੂ[/caption] ਮਿਲੀ ਜਾਣਕਾਰੀ ਮੁਤਾਬਕ ਬਰਾਮਦ ਕੀਤੇ ਗਏ ਸੋਨੇ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਲਗਭਗ 8 ਲੱਖ ਰੁਪਏ ਹੈ। -PTCNews


Top News view more...

Latest News view more...