Advertisment

ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ

author-image
Jashan A
Updated On
New Update
ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ
Advertisment
ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ,ਦੁਨੀਆ ਭਰ 'ਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੋਸ਼ਲ ਮੀਡੀਆ ਐਪ Whatsapp ਆਏ ਦਿਨ ਇੱਕ ਤੋਂ ਬਾਅਦ ਇੱਕ ਨਵੇਂ ਅਪਡੇਟ ਲੈ ਕੇ ਆ ਰਿਹਾ ਹੈ। ਉੱਥੇ ਪੁਰਾਣੇ ਆਪਰੇਟਿੰਗ ਸਿਸਟਮ ਨੂੰ ਸਪੋਰਟ ਕਰਨਾ ਵੀ ਬੰਦ ਕਰ ਰਿਹਾ ਹੈ। whts ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ ਹੋਰ ਪੜ੍ਹੋ:
Advertisment
ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, 1 ਅੱਤਵਾਦੀ ਢੇਰ ਇਸ ਕੜੀ 'ਚ ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਮੋਬਾਈਲ ਮੈਨੇਜਿੰਗ ਐਪ ਨੇ ਕਿਹਾ ਕਿ ਇਸ ਸਾਲ ਦੇ ਅਖੀਰ ਤਕ ਉਹ ਵਿੰਡੋਜ਼ ਫੋਨਾਂ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗੀ। whts ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ ਇਸ ਲਿਸਟ 'ਚ ਵਿੰਡੋਜ਼ 10 'ਤੇ ਚੱਲਣ ਵਾਲੇ ਸਮਾਰਟਫੋਨ ਵੀ ਸ਼ਾਮਲ ਹਨ।ਹੁਣ 31 ਦਸੰਬਰ 2019 ਤਕ ਸਾਰੇ ਵਿੰਡੋਜ਼ ਸਪੋਰਟ ਸਮਾਰਟ ਫ਼ੋਨ 'ਚੋਂ Whatsapp ਸਪੋਰਟ ਨੂੰ ਡਰਾਪ ਕਰ ਦਿੱਤਾ ਜਾਵੇਗਾ। ਹੋਰ ਪੜ੍ਹੋ:ਜੰਮੂ-ਕਸ਼ਮੀਰ: ਪੁਲਵਾਮਾ ‘ਚ ਪੋਲਿੰਗ ਬੂਥ ‘ਤੇ ਗ੍ਰੇਨੇਡ ਹਮਲਾ… whts ਸਾਲ ਦੇ ਅਖ਼ੀਰ ਤੱਕ ਬੰਦ ਹੋ ਜਾਵੇਗਾ WhatsApp !! ਜਾਣੋ ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ WhatsApp ਵਿੰਡੋਜ਼ ਦਾ ਇਸਤੇਮਾਲ ਕਰਨ ਵਾਲੇ ਯੂਜ਼ਰ ਦੇ ਤਜਰਬੇ ਨੂੰ ਬਿਹਤਰ ਬਣਾਉਣ ਲਈ WhatsApp UWP ਐਪ ਡਿਵੈਲਪਰ ਕੀਤਾ ਜਾ ਰਿਹਾ ਹੈ। ਇਸ ਨੂੰ ਰੋਲ ਆਊਟ ਕਦੋਂ ਕੀਤਾ ਜਾਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। -PTC News -
latest-whatsapp-news whatsapp-news science-and-technology-news whatsapp-news-in-punjabi science-and-technology-news-in-punjabi
Advertisment

Stay updated with the latest news headlines.

Follow us:
Advertisment