Advertisment

ਦੁਨੀਆ ਦੇ ਕਈ ਹਿੱਸਿਆਂ 'ਚ ਵਟਸਐਪ ਹੋਈ ਠੱਪ

author-image
Ragini Joshi
New Update
ਦੁਨੀਆ ਦੇ ਕਈ ਹਿੱਸਿਆਂ 'ਚ ਵਟਸਐਪ ਹੋਈ ਠੱਪ
Advertisment
WhatsApp down in many countries: issue resolved later: ਦੁਨੀਆ ਦੇ ਕਈ ਹਿੱਸਿਆਂ 'ਚ ਵਟਸਐਪ ਹੋਈ ਠੱਪ ਵਟਸਐਪ, ਜੋ ਕਿ ਹੁਣ ਮੈਸੇਜ ਆਦਾਨ ਪ੍ਰਦਾਨ ਕਰਨ ਦਾ ਮੁੱਖ ਸਾਧਨ ਮੰਨਿਆ ਜਾਣ ਲੱਗਿਆ ਹੈ ਅਤੇ ਇਹ ਮੈਸੇਜ ਕਮ ਕਾਲਿੰਗ ਐਪ ਦੁਨੀਆ ਦੇ ਕਈ ਹਿੱਸਿਆਂ 'ਚ ਰੁਕ ਗਈ ਸੀ। WhatsApp down in many countries: issue resolved laterਇਹ ਐਪ ਲਗਾਤਾਰ "ਵੇਟਿੰਗ ਫਾਰ ਮੈਸੇਜਿਸ" ਦਾ ਇੱਕ ਪਾਪ ਅਪ ਦਿਖਾ ਰਿਹਾ ਸੀ। ਕਈ ਲੋਕਾਂ ਨੇ ਇਸ ਦੇ ਚੱਲਦਿਆਂ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਪਾ ਕੇ ਪੁੱਛਿਆ ਕਿ ਕੀ ਤੁਹਾਡਾ ਵਟਸਐਪ ਚੱਲ ਰਿਹਾ ਹੈ। ਜਦੋਂ ਤੱਕ ਯੂਜ਼ਰਾਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਮਿਲੀ ਉਦੋਂ ਤੱਕ ਸਾਰੇ ਕਾਫੀ ਪਰੇਸ਼ਾਨ ਦਿਖਾਈ ਦਿੱਤੇ। ਯੂਜਰਾਂ ਨੂੰ ਇਸ ਸੰਭਧੀ ਜਾਣਕਾਰੀ ਨਹੀਂ ਮਿਲ ਪਾਈ ਸੀ। ਹਾਂਲਾਕਿ ਉਹ ਟਵਿੱਟਰ ਅਕਾਊਂਟ 'ਤੇ ਐਕਟਿਵ ਹੁੰਦੇ ਹਨ ਪਰ ਉਥੇ ਵੀ ਲੋਕਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਾ ਮਿਲਣ ਕਾਰਨ ਉਹ ਪਰੇਸ਼ਾਨ ਹੋ ਗਏ ਸਨ। WhatsApp down in many countries: issue resolved laterਹੁਣ, ਇਸ ਤਕਨੀਕੀ ਖਰਾਬੀ  ਨੂੰ ਠੀਕ ਕਰ ਲਿਆ ਗਿਆ ਹੈ ਅਤੇ ਸੇਵਾਵਾਂ ਮੁੜ ਬਹਾਲ ਹੋ ਗਈਆਂ ਹਨ। —PTC News-
punjabi-news latest-news-in-punjabi news-in-punjabi news-from-punjab news-punjabi happening-news-from-punjab
Advertisment

Stay updated with the latest news headlines.

Follow us:
Advertisment