Thu, Apr 18, 2024
Whatsapp

WhatsApp ਸੇਵਾਵਾਂ ਮੁੜ ਤੋਂ ਹੋਈਆਂ ਸ਼ੁਰੂ, ਯੂਜ਼ਰਸ ਸਟਿੱਕਰ ਤੇ ਮੀਡੀਆ ਫਾਈਲਾਂ ਕਰ ਸਕਦੇ ਨੇ ਸ਼ੇਅਰ

Written by  Jashan A -- January 19th 2020 07:15 PM -- Updated: January 19th 2020 07:17 PM
WhatsApp ਸੇਵਾਵਾਂ ਮੁੜ ਤੋਂ ਹੋਈਆਂ ਸ਼ੁਰੂ, ਯੂਜ਼ਰਸ ਸਟਿੱਕਰ ਤੇ ਮੀਡੀਆ ਫਾਈਲਾਂ ਕਰ ਸਕਦੇ ਨੇ ਸ਼ੇਅਰ

WhatsApp ਸੇਵਾਵਾਂ ਮੁੜ ਤੋਂ ਹੋਈਆਂ ਸ਼ੁਰੂ, ਯੂਜ਼ਰਸ ਸਟਿੱਕਰ ਤੇ ਮੀਡੀਆ ਫਾਈਲਾਂ ਕਰ ਸਕਦੇ ਨੇ ਸ਼ੇਅਰ

WhatsApp ਸੇਵਾਵਾਂ ਮੁੜ ਤੋਂ ਹੋਈਆਂ ਸ਼ੁਰੂ, ਯੂਜ਼ਰਸ ਸਟਿੱਕਰ ਤੇ ਮੀਡੀਆ ਫਾਈਲਾਂ ਕਰ ਸਕਦੇ ਨੇ ਸ਼ੇਅਰ,ਨਵੀਂ ਦਿੱਲੀ: ਐਤਵਾਰ ਦੀ ਸ਼ਾਮ ਨੂੰ ਵਟਸਐਪ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਆਈਓਐਸ ਅਤੇ ਐਂਡਰਾਇਡ ਦੋਵਾਂ ਪਲੇਟਫਾਰਮਾਂ ‘ਤੇ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ ਸੀ। ਲਗਭਗ ਤਿੰਨ ਘੰਟਿਆਂ ਦੀ ਵਕਫ਼ੇ ਤੋਂ ਬਾਅਦ ਸੇਵਾਵਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ। ਜਿਸ ਦੌਰਾਨ ਯੂਜ਼ਰਸ ਸਟਿੱਕਰ ਤੇ ਮੀਡੀਆ ਫਾਈਲਾਂ ਆਸਾਨੀ ਨਾਲ ਸ਼ੇਅਰ ਕਰ ਸਕਣਗੇ। ਹੋਰ ਪੜ੍ਹੋ: ਹੁਣ ਫਾਸਟਵੇਅ DTH 'ਤੇ ਪੀਟੀਸੀ ਨੈੱਟਵਰਕ ਦੇ ਸਾਰੇ ਚੈੱਨਲ ਲੜੀਵਾਰ ਦੇਖੋ ਇਹਨਾਂ ਨੰਬਰਾਂ 'ਤੇ ਯੂਜ਼ਰਸ ਨੂੰ ਸਟਿੱਕਰ ਅਤੇ ਮੀਡੀਆ ਫਾਈਲਾਂ ਨੂੰ ਸ਼ੇਅਰ ਕਰਨ ਲਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਦੌਰਾਨ ਯੂਜ਼ਰਸ ਲਗਾਤਾਰ ਸ਼ਿਕਾਇਤਾਂ ਕਰ ਰਹੇ ਸਨ। whts appਇੰਟਰਨੈੱਟ ਸੇਵਾਵਾਂ ਡਾਊਨ ਹੋਣ ‘ਤੇ ਨਜ਼ਰ ਰੱਖਣ ਵਾਲੀ ਅਤੇ ਇਸ ਨੂੰ ਮੋਨੀਟਰ ਕਰਨ ਵਾਲੀ ਵੈੱਬਸਾਈਟ ਡਾਉਨਡੇਕਟਰ ਵੱਲੋਂ ਵੀ ਪੁਸ਼ਟੀ ਕੀਤੀ ਗਈ ਸੀ ਕਿ ਭਾਰਤ ‘ਚ ਵਟਸਐਪ ਡਾਊਨ ਹੋ ਗਿਆ। -PTC News


Top News view more...

Latest News view more...