Advertisment

ਜੇਕਰ ਤੁਸੀਂ ਵੀ ਕਰਦੇ ਹੋ WhatsApp ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ, ਸੇਫ ਨਹੀਂ ਹਨ ਇਹ 2 ਚੀਜ਼ਾਂ

author-image
Jashan A
Updated On
New Update
ਜੇਕਰ ਤੁਸੀਂ ਵੀ ਕਰਦੇ ਹੋ WhatsApp ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ, ਸੇਫ ਨਹੀਂ ਹਨ ਇਹ 2 ਚੀਜ਼ਾਂ
Advertisment
ਜੇਕਰ ਤੁਸੀਂ ਵੀ ਕਰਦੇ ਹੋ WhatsApp ਦੀ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖਬਰ, ਸੇਫ ਨਹੀਂ ਹਨ ਇਹ 2 ਚੀਜ਼ਾਂ,ਦੁਨੀਆ ਭਰ 'ਚ ਵਧੇਰੇ ਵਰਤੀ ਜਾਣ ਵਾਲੀ ਸੋਸ਼ਲ ਮੀਡੀਆ ਐਪ ਵਟਸਐਪ ਪ੍ਰਸਿੱਧ ਚੈਟਿੰਗ ਪਲੇਟਫਾਰਮਾਂ ’ਚੋਂ ਇਕ ਹੈ। ਵਟਸਐਪ ’ਤੇ ਯੂਜ਼ਰਜ਼ ਨੂੰ ਉਂਝ ਤਾਂ ਐਂਡ-ਟੂ-ਐਂਡ ਐਨਕ੍ਰਿਪਸ਼ਨ ਮਿਲਦਾ ਹੈ ਪਰ ਇਸ ’ਤੇ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ਟੈਕਸਟ ਮੈਸੇਜ ਜਿੰਨੇ ਸੁਰੱਖਿਅਤ ਨਹੀਂ ਹਨ। publive-imageSymantec ਦੇ ਰਿਸਰਚਰਾਂ ਨੇ ਖੁਲਾਸਾ ਕੀਤਾ ਹੈ ਕਿ ਪਲੇਟਫਾਰਮ ’ਚੇ ਭੇਜੀਆਂ ਜਾਣ ਵਾਲੀਆਂ ਤਸਵੀਰਾਂ, ਵੀਡੀਓ ਅਤੇ ਆਡੀਓ ਮੈਸੇਜ ਟੈਕਸਟ ਜਿੰਨੇ ਸੁਰੱਖਿਅਤ ਨਹੀਂ ਹੈ। ਹੋਰ ਪੜ੍ਹੋ:
Advertisment
ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ publive-imageਰਿਸਰਚਰਾਂ ਦਾ ਕਹਿਣਾ ਹੈ ਕਿ ਇਕ ਗੜਬੜੀ ਦੇ ਚੱਲਦੇ ਹੈਕਰ ਵਟਸਐਪ ਮੀਡੀਆ ਫਾਇਲਾਂ ਤਕ ਪਹੁੰਚ ਸਕਦੇ ਹਨ। ਐਂਡਰਾਇਡ ਐਪਸ ਡਿਵਾਈਸ ਦੇ ਇੰਟਰਨਲ ਜਾਂ ਐਕਸਟਰਨਲ ਸਟੋਰੇਜ ’ਚ ਡਾਊਨਲੋਡ ਕੀਤੀਆਂ ਗਈਆਂ ਮੀਡੀਆ ਫਾਇਲਾਂ ਸੇਵ ਕਰ ਸਕਦੀਆਂ ਹਨ। publive-imageਵਟਸਐਪ ਆਮ ਰੂਪ ਨਾਲ ਐਪ ’ਚ ਆਉਣ ਵਾਲੀਆਂ ਮੀਡੀਆ ਫਾਇਲਾਂ ਨੂੰ ਐਕਸਟਰਨਲ ਸਟੋਰੇਜ ’ਚ ਡਾਊਨਲੋਡ ਕਰਦਾ ਹੈ। ਇਸ ਤਰ੍ਹਾਂ ਡਾਊਨਲੋਡ ਕੀਤੀਆਂ ਗਈਆਂ ਤਸਵੀਰਾਂ ਜਾਂ ਵੀਡੀਓਜ਼ ਐਕਸਟਰਨਲ ਸਟੋਰੇਜ ਐਕਸੈਸ ਦੀ ਪਰਮਿਸ਼ਨ ਵਾਲੇ ਥਰਡ ਪਾਰੀਟ ਐਪਸ ਵੀ ਦੇਖ ਸਕਦੇ ਹਨ। ਰਿਸਰਚਰਾਂ ਮੁਤਾਬਕ ਹੈਕਰ ਕਿਸੇ ਖਤਰਨਾਕ ਐਪ ਦੀ ਮਦਦ ਨਾਲ ਐਕਸਟਰਨਲ ਸਟੋਰੇਜ ਦਾ ਐਕਸੈਸ ਪਾ ਸਕਦਾ ਹੈ ਅਤੇ ਆਸਾਨੀ ਨਾਲ ਡਾਟਾ ਤਕ ਪਹੁੰਚ ਸਕਦਾ ਹੈ। -PTC News-
latest-whatsapp-news whatsapp-news technology-news whatsapp-news-in-punjabi tecnology-news
Advertisment

Stay updated with the latest news headlines.

Follow us:
Advertisment