Thu, Apr 25, 2024
Whatsapp

ਸਫੇਦ ਦਾਗ ਤੋਂ ਪ੍ਰੇਸ਼ਾਨ ਹੋ ਤਾਂ ਘਬਰਾਓ ਨਾ, ਹੁਣ ਡਾ. ਸਨੇਹਾ ਰਾਠੀ ਕਰਨਗੇ ਤੁਹਾਡਾ ਇਲਾਜ

Written by  Jashan A -- August 13th 2019 07:52 PM
ਸਫੇਦ ਦਾਗ ਤੋਂ ਪ੍ਰੇਸ਼ਾਨ ਹੋ ਤਾਂ ਘਬਰਾਓ ਨਾ, ਹੁਣ ਡਾ. ਸਨੇਹਾ ਰਾਠੀ ਕਰਨਗੇ ਤੁਹਾਡਾ ਇਲਾਜ

ਸਫੇਦ ਦਾਗ ਤੋਂ ਪ੍ਰੇਸ਼ਾਨ ਹੋ ਤਾਂ ਘਬਰਾਓ ਨਾ, ਹੁਣ ਡਾ. ਸਨੇਹਾ ਰਾਠੀ ਕਰਨਗੇ ਤੁਹਾਡਾ ਇਲਾਜ

ਸਫੇਦ ਦਾਗ ਤੋਂ ਪ੍ਰੇਸ਼ਾਨ ਹੋ ਤਾਂ ਘਬਰਾਓ ਨਾ, ਹੁਣ ਡਾ. ਸਨੇਹਾ ਰਾਠੀ ਕਰਨਗੇ ਤੁਹਾਡਾ ਇਲਾਜ ਫੁਲਵਹਿਰੀ ਇੱਕ ਤਵਚਾ ਦਾ ਰੋਗ ਹੈ। ਜਿਸ ਵਿਚ ਤਵਚਾ ਉਪਰ ਸਫੇਦ ਦਾਗ ਪੈਣ ਲਗਦੇ ਹਨ ਅਤੇ ਵੱਡੇ ਹੋਣ ਲਗਦੇ ਹਨ। ਹਰ ਕੋਈ ਸਫੇਦ ਦਾਗ ਫੁਲਵਹਿਰੀ ਨਹੀਂ ਹੁੰਦਾ। ਇਸ ਰੋਗ ਨੂੰ VITILIGO ਅਤੇ LEUCODERMA ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਡਾਕਟਰ ਸਫੇਦ ਦਾਗ ਦੀ ਪਹਿਚਾਣ ਕਰਕੇ ਦੱਸ ਸਕਦੇ ਹਨ ਕਿ ਇਹ ਫੁਲਵਹਿਰੀ ਹੈ ਜਾਂ ਕੋਈ ਹੋਰ ਰੋਗ। ਅੱਜ ਫੁਲਵਹਿਰੀ ਦੀ ਸਮੱਸਿਆ ਵੱਧ ਰਹੀ ਹੈ। ਫੁਲਵਹਿਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਪ੍ਰਚਲਿਤ ਹਨ। ਜਿਵੇਂ ਕਿ ਇਹ ਛੂਤ ਦੀ ਰੋਗ ਹੈ। ਫੁਲਵਹਿਰੀ ਠੀਕ ਨਹੀਂ ਹੁੰਦੀ। ਫੁਲਵਹਿਰੀ ਵਧ ਦੀ ਹੀ ਜਾਂਦੀ ਹੈ। ਸਹੀ ਮਾਇਨੇ ਵਿਚ ਫੁਲਵਹਿਰੀ ਛੂਤ ਦਾ ਰੋਗ ਨਹੀ ਹੈ ਇਸ ਦੀਆਂ ਕਈ ਕਿਸਮਾਂ ਹਨ। ਫਲਵਹਿਰੀ ਪੂਰੀ ਤਰ੍ਹਾਂ ਠੀਕ ਹੋਣ ਵਾਲਾ ਰੋਗ ਹੈ। ਫੁਲਵਹਿਰੀ ਇਕ ਵਾਰ ਠੀਕ ਹੋਣ ਤੋਂ ਦੁਬਾਰਾ ਨਹੀਂ ਹੁੰਦੀ। ਫੁਲਵਹਿਰੀ ਪੀੜੀ ਦਰ ਪੀੜੀ , ਵਿਰੁੱਧ ਆਹਾਰ ਅਤੇ ਤਵਚਾ ਦੀ ਸਫਾਈ ਨਾ ਰੱਖਣ ਨਾਲ ਹੁੰਦੀ ਹੈ। ਫੁਲਵਹਿਰੀ ਦਾ ਆਯੁਰਵੈਦਿਕ ਦੇ ਵਿਚ ਪੂਰਨ ਇਲਾਜ ਹੈ ਜੋ ਕਿ ਲੰਬਾ ਚਲਦਾ ਹੈ ਅਤੇ ਖਾਣ ਪੀਣ ਦਾ ਪ੍ਰਹੇਜ ਵੀ ਮੰਗਦਾ ਹੈ ਅਤੇ 10-15 ਮਹੀਨੇ ਵਿਚ ਪੂਰਨ ਠੀਕ ਹੋ ਜਾਂਦਾ ਹੈ।ਫੁਲਵਹਿਰੀ ਦਾ ਇਲਾਜ ਆਯੁਰਵੈਦਿਕ ਫੁਲਵਹਿਰੀ ਸਪੈਸਲਿਸਟ ਹੀ ਕਰ ਸਕਦਾ ਹੈ ਇਸ ਦਾ ਇਲਾਜ ਵਿਚ 2 ਪ੍ਰਮੁੱਖ ਦਿਸ਼ਾਵਾਂ ਵਿਚ ਸ਼ੁਰੂ ਹੁੰਦਾ ਹੈ। ਪਹਿਲਾ ਫੁਲਵਹਿਰੀ ਫੈਲੇ ਨਾ ਦੂਸਰਾ ਤਵਚਾ ਦੇ ਸਫੇਦ ਦਾਗ ਠੀਕ ਹੋਣ ਫੁਲਵਹਿਰੀ ਤੇ ਅਗਰ STEROID USE ਕੀਤੇ ਹੋਣ ਤਾਂ ਇਲਾਜ ਥੋੜ੍ਹਾ ਜਿਆਦਾ ਸਮਾਂ ਲੈ ਸਕਦਾ ਹੈ।ਇਲਾਜ ਸ਼ੁਰੂ ਕਰਨ ਤੇ ਇਕ ਮਹੀਨੇ ਵਿਚ ਫੁਲਵਹਿਰੀ ਅੱਗੇ ਫੈਲਣ ਤੋਂ ਰੁਕ ਜਾਂਦੀ ਹਨ ਤੇ 5-6 ਮਹੀਨੇ ਵਿਚ ਸਫੇਦ ਦਾਗ ਵੀ ਠੀਕ ਹੋਣ ਲੱਗ ਜਾਂਦੇ ਹਨ ਜੋ ਕਿ 10-12 ਮਹੀਨਿਆਂ ਵਿਚ ਪੂਰੇ ਠੀਕ ਹੋ ਜਾਂਦੇ ਹਨ ਤਾਂ ਰੋਗੀ ਹਮੇਸ਼ਾ ਲਈ ਠੀਕ ਹੋ ਜਾਂਦੇ ਹਨ। ਡਾ. ਸਨੇਹਾ ਰਾਠੀ ਭਾਰਤ ਅਤੇ ਵਿਦੇਸ਼ਾ ਵਿਚ ਇਕ ਫੁਲਵਹਿਰੀ ਦੇ ਇਲਾਜ ਲਈ ਜਾਨੇ ਮਾਨੇ ਫੁਲਵਹਿਰੀ ਦੇ ਸਪੈਸਲਿਸਟ ਹਨ ਜੋ ਕਿ ਆਯੁਰਵੈਦਿਕ ਇਲਾਜ ਕਰ ਰੋਗੀਆ ਨੂੰ ਇਸ ਰੋਗ ਤੋਂ ਰਾਹਤ ਦਿਲਾਉਂਦੇ ਹਨ। ਡਾ. ਸਨੇਹਾ ਰਾਠੀ 2000 ਦੇ ਕਰੀਬ ਰੋਗੀ ਠੀਕ ਕਰ ਚੁੱਕੇ ਹਨ। ਡਾ. ਸਨੇਹਾ ਰਾਠੀ ਜੋ ਨਾਗਪੁਰ ਵਿਚ ਬੈਠਦੇ ਹਨ ਉਹ ਇਲਾਜ ਦੀਆਂ ਸੇਵਾਵਾਂ ਵੈਦਿਕ ਕਰਮਾ ਹਸਪਤਾਲ ਬਟਾਲਾ ਵਿਚ ਵੀ ਦਿੰਦੇ ਹਨ ਅਤੇ ਉਹ 17 ਅਤੇ 18 ਅਗਸਤ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੈਦਿਕ ਕਰਮਾ ਹਸਪਤਾਲ ਵਿਚ ਰੋਗੀਆ ਨੂੰ ਦੇਖਣਗੇ। -PTC News


Top News view more...

Latest News view more...