Sat, Apr 20, 2024
Whatsapp

ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ , ਰਜਿਸਟ੍ਰੇਸ਼ਨ ਸ਼ੁਰੂ

Written by  Shanker Badra -- December 20th 2019 01:42 PM -- Updated: December 20th 2019 01:46 PM
ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ , ਰਜਿਸਟ੍ਰੇਸ਼ਨ ਸ਼ੁਰੂ

ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰ ਚੈੱਕਅੱਪ ਕੈਂਪ , ਰਜਿਸਟ੍ਰੇਸ਼ਨ ਸ਼ੁਰੂ

ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰਚੈੱਕਅੱਪ ਕੈਂਪ , ਰਜਿਸਟ੍ਰੇਸ਼ਨ ਸ਼ੁਰੂ:ਬਟਾਲਾ : ਪੰਜਾਬ ਦੇ ਮਸ਼ਹੂਰ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ,ਜੋ ਸੁਖਮਨੀ ਕਲੋਨੀ ਜਲੰਧਰ ਰੋਡ ਬਟਾਲਾ ਵਿਖੇ ਮਿਤੀ 21-22 ਦਸੰਬਰ 2019 ਦਿਨ ਸ਼ਨੀਵਾਰ,ਐਤਵਾਰ ਨੂੰ ਸਫੇਦ ਦਾਗ ਦੇ ਮਰੀਜਾਂ ਲਈ ਵਿਸ਼ੇਸ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਦੇ ਐੱਮਡੀ ਤਾਰਾ ਸਿੰਘ ਉਪਲ ਨੇ ਦੱਸਿਆ ਕਿ ਡਾ. ਸਨੇਹਾ ਰਾਠੀ ਜੋ ਕਿ ਨਾਗਪੁਰ ਤੋਂ ਆ ਰਹੇ ਹਨ, ਉਹਨਾਂ 5000 ਤੋਂ ਜਿਆਦਾ ਫੁਲਵਹਿਰੀ ਦੇ ਮਰੀਜਾਂ ਦਾ ਦੇਸ਼-ਵਿਦੇਸ਼ ਵਿਚ ਆਯੁਰਵੇਦ ਰਾਹੀਂ ਸਫਲ ਇਲਾਜ ਕੀਤਾ ਹੈ। ਸੋ ਪੰਜਾਬ ਦੇ ਲੋਕਾਂ ਲਈ ਸਫੇਦ ਦਾਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਇਹ ਸੁਨਹਿਰੀ ਮੌਕਾ ਹੈ। [caption id="attachment_371281" align="aligncenter" width="300"]White vitiligo And Flowery leucoderma 21-22 December Checkup camp ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰਚੈੱਕਅੱਪ ਕੈਂਪ , ਰਜਿਸਟ੍ਰੇਸ਼ਨ ਸ਼ੁਰੂ[/caption] ਉਨ੍ਹਾਂ ਦੱਸਿਆ ਕਿ ਕੈਂਪ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਮਰੀਜ ਆਪਣੀ ਰਜਿਸਟ੍ਰੇਸ਼ਨ 9781813013 ਕਾਲ ਜਾਂ ਵੱਟਸ ਐਪ ਕਰਕੇ ਜਾਂ www.vedickarma.co.in ਆਨਲਾਈਨ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਵਿਚ ਕੇਰਲਾ ਦੇ ਆਯੁਰਵੈਦਿਕ ਮਾਹਿਰ ਡਾਕਟਰਾਂ ਦੀ ਟੀਮ 24 ਘੰਟੇ ਮੌਜੂਦ ਰਹਿੰਦੀ ਹੈ। ਵੈਦਿਕ ਕਰਮਾ ਦੇ ਐਕਸਪਰਟ ਡਾਕਟਰਾਂ ਦੀ ਟੀਮ ਵਿਚ ਪੰਜਾਬ ਦੇ ਨਾਲ-ਨਾਲ ਕੇਰਲਾ ਦੇ ਡਾਕਟਰ ਵੀ ਮੌਜੂਦ ਰਹਿੰਦੇ ਹਨ। [caption id="attachment_371282" align="aligncenter" width="300"]White vitiligo And Flowery leucoderma 21-22 December Checkup camp ਸਫੇਦ ਦਾਗ, ਫੁਲਵਹਿਰੀ ਲੀਕੋਡਰਮਾਂ ਦਾ 21-22 ਦਸੰਬਰ ਨੂੰਚੈੱਕਅੱਪ ਕੈਂਪ , ਰਜਿਸਟ੍ਰੇਸ਼ਨ ਸ਼ੁਰੂ[/caption] ਵੈਦਿਕ ਕਰਮਾ ਆਯੁਰਵੈਦਿਕ ਹਸਪਤਾਲ ਪੰਜਾਬ ਦਾ ਪਹਿਲਾ ਅਜਿਹਾ ਹਸਪਤਾਲ ਹੈ ,ਜਿਸ ਵਿਚ 100% ਆਯੁਰਵੈਦਿਕ ਦਵਾਈਆਂ ਅਤੇ ਪੰਚਕਰਮਾ ਵਿਧੀ ਰਾਹੀਂ ਸੈਂਕੜੇ ਗੋਡਿਆਂ ਦੇ ਦਰਦ, ਰੀੜ ਦੀ ਹੱਡੀ ਦੀ ਤਕਲੀਫ, ਬੱਚੇਦਾਨੀ ਦੀ ਰਸੌਲੀ, ਬੰਧ ਟਿਊਬਾਂ, ਘੱਟ ਸ਼ੁਕਰਾਣੂ, ਕਿਡਨੀ ਦੇ ਮਰੀਜਾਂ ਅਤੇ ਚਮੜੀ ਦੀਆਂ ਪ੍ਰੋਬਲਮਾਂ ਅਤੇ ਹਰ ਤਰ੍ਹਾਂ ਦੀ ਐਲਰਜੀ ਦੇ ਮਰੀਜਾਂ ਦਾ ਇਲਾਜ ਸਫਲਤਾ ਪੂਰਵਕ ਬਹੁਤ ਘੱਟ ਖਰਚੇ 'ਤੇ ਕੀਤਾ ਗਿਆ ਹੈ। ਵੈਦਿਕ ਕਰਮਾ ਹਸਪਤਾਲ ਵਿਚ 60 ਸਾਲ ਤੋਂ ਉਪਰ ਦੀ ਉਮਰ ਦੇ ਮਰੀਜਾਂ ਨੂੰ ਸਪੈਸ਼ਲ ਡਿਸਕਾਉਂਟ ਵੀ ਉਪਲੱਬਧ ਹੈ। -PTCNews


  • Tags

Top News view more...

Latest News view more...