Tue, Apr 23, 2024
Whatsapp

ਵਿਲੀਅਮਜ਼ ਇੰਡਸਟ੍ਰੀਅਲ ਸਰਵਿਸਜ਼: ਲਗਭਗ 150 ਨੌਕਰੀਆਂ 'ਤੇ ਚੱਲੇਗੀ ਕੈਂਚੀ 

Written by  Joshi -- February 07th 2018 03:20 PM -- Updated: February 07th 2018 03:21 PM
ਵਿਲੀਅਮਜ਼ ਇੰਡਸਟ੍ਰੀਅਲ ਸਰਵਿਸਜ਼: ਲਗਭਗ 150 ਨੌਕਰੀਆਂ 'ਤੇ ਚੱਲੇਗੀ ਕੈਂਚੀ 

ਵਿਲੀਅਮਜ਼ ਇੰਡਸਟ੍ਰੀਅਲ ਸਰਵਿਸਜ਼: ਲਗਭਗ 150 ਨੌਕਰੀਆਂ 'ਤੇ ਚੱਲੇਗੀ ਕੈਂਚੀ 

Williams Industrial Services: Nearly 150 jobs to go: ਵਿਲੀਅਮਜ਼ ਇੰਡਸਟ੍ਰੀਅਲ ਸਰਵਿਸਜ਼ ਦੇ ਤਕਰੀਬਨ 145 ਕਰਮਚਾਰੀਆਂ ਨੂੰ ਆਪਣੀ ਨੌਕਰੀ ਗਵਾਉਣੀ ਪੈ ਸਕਦੀ ਹੈ, ਕਿਉਂਕਿ ਇਹ ਕੰਪਨੀ ਫੰਡਾਂ ਦੀ ਘਾਟ ਤੋਂ ਜੂਝ ਰਹੀ ਹੈ।  ਇਸ ਕੰਪਨੀ ਦੀ ਸਥਾਪਨਾ 1983 ਵਿੱਚ ਹੋਈ ਸੀ ਅਤੇ ਇਸ ਦੇ ਜ਼ਿਆਦਾਤਰ ਗ੍ਰਾਹਕ ਗ੍ਰੇਟ ਬ੍ਰਿਟੇਨ ਅਤੇ ਰੀਪਬਲਿਕ ਆਫ ਆਇਰਲੈਂਡ ਤੋਂ ਜੁੜੇ ਸਨ। ਪ੍ਰਸ਼ਾਸਕਾਂ ਦੇ ਮੁਤਾਬਕ, ਉਕਤ ਕੰਪਨੀ ਵਿਵਾਦਾਂ ਅਤੇ ਫੰਡਾਂ ਦੀ ਘਾਟ ਤੋਂ ਜੂਝ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਅਜਿਹਾ ਫੈਸਲਾ ਲੈਣਾ ਪੈ ਰਿਹਾ ਹੈ। Williams Industrial Services: Nearly 150 jobs to goWilliams Industrial Services: Nearly 150 jobs to go: ਕੰਪਨੀ ਨਾਲ ਜੋ ਵੀ ਹੋਇਆ ਉਸ ਦੇ ਸੰਦਰਭ ਵਿੱਚ ਚੇਅਰਮੈਨ ਜੋਨ ਟੋਨਰ ਨੇ ਕਿਹਾ ਕਿ ਸਾਨੂੰ ਇਸਦਾ ਬਹੁਤ ਗਹਿਰਾ ਦੁੱਖ ਹੈ। ਦੱਸ ਦੇਈਏ ਕਿ ਕੰਪਨੀ ਦਾ ਸਾਲਾਨਾ ਕਾਰੋਬਾਰ £50 ਮਿਲੀਅਨ ਦਾ ਸੀ।ਇਹ ਆਇਰਲੈਂਡ ਦੇ ਟਾਪੂ ਉੱਤੇ ਵਾਤਾਵਰਨ ਇੰਜੀਨੀਅਰਿੰਗ ਤਕਨਾਲੋਜੀ ਦੇ ਸਭ ਤੋਂ ਵੱਡੇ ਪ੍ਰਦਾਤਾਵਾਂ ਵਿੱਚੋਂ ਇੱਕ ਸੀ। ਪੀ.ਡਬਲਊ.ਸੀ ਦੇ ਪ੍ਰਸ਼ਾਸਕ ਸਟੇਫਨ ਕਾਵ ਨੇ ਕਿਹਾ ਕਿ ਅਸੀਂ ਕੰਪਨੀ ਦੀ ਆਰਥਿਕ ਅਤੇ ਵਪਾਰਕ ਸਮੀਖਿਆ ਕੀਤੀ ਅਤੇ ਬਦਕਿਸਮਤੀ ਨਾਲ ਸਾਨੂੰ ਤੁਰੰਤ ਕਈ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਣਾ ਪਿਆ ਹੈ।

ਸਹਾਇਕ ਕੰਪਨੀ ਟੋਟ ਟੈਕਨੀਕਲ ਲਿਮੀਟਡ ਦਾ ਪੈਸਾ ਵੀ ਹੱਥੋਂ ਨਿਕਲ ਰਿਹਾ ਹੈ, ਜਿਸਨੇ ਨੇੜੇ ਦੀ ਇਮਾਰਤ ਤੋਂ ਪੰਜ ਲੋਕਾਂ ਦੀ ਨਿਯੁਕਤੀ ਕੀਤੀ ਸੀ। —PTC News

Top News view more...

Latest News view more...