Thu, Apr 25, 2024
Whatsapp

ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ਦੇਸ਼ ਦਾ ਵੱਡਾ ਸਨਮਾਨ , ਮਾਰ ਸੁੱਟਿਆ ਸੀ ਪਾਕਿਸਤਾਨ ਦਾ ਲੜਾਕੂ ਜਹਾਜ਼

Written by  Shanker Badra -- August 14th 2019 11:23 AM
ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ਦੇਸ਼ ਦਾ ਵੱਡਾ ਸਨਮਾਨ , ਮਾਰ ਸੁੱਟਿਆ ਸੀ ਪਾਕਿਸਤਾਨ ਦਾ ਲੜਾਕੂ ਜਹਾਜ਼

ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ਦੇਸ਼ ਦਾ ਵੱਡਾ ਸਨਮਾਨ , ਮਾਰ ਸੁੱਟਿਆ ਸੀ ਪਾਕਿਸਤਾਨ ਦਾ ਲੜਾਕੂ ਜਹਾਜ਼

ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ਦੇਸ਼ ਦਾ ਵੱਡਾ ਸਨਮਾਨ , ਮਾਰ ਸੁੱਟਿਆ ਸੀ ਪਾਕਿਸਤਾਨ ਦਾ ਲੜਾਕੂ ਜਹਾਜ਼:ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਥਾਮਨ ਨੂੰ ਸੁਤੰਤਰਤਾ ਦਿਵਸ ਮੌਕੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ। ਵਿੰਗ ਕਮਾਂਡਰ ਅਭਿਨੰਦਨ ਨੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚ ਤਣਾਅ ਦੌਰਾਨ ਮਿਗ–21 ਤੋਂ ਪਾਕਿਸਤਾਨ ਦੇ ਐੱਫ.-16 ਜਹਾਜ਼ ਨੂੰ ਸੁੱਟਿਆ ਸੀ। [caption id="attachment_328965" align="aligncenter" width="300"]Wing Commander Abhinandan Varthaman to be conferred Vir Chakra awarded
ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ਦੇਸ਼ ਦਾ ਵੱਡਾ ਸਨਮਾਨ , ਮਾਰ ਸੁੱਟਿਆ ਸੀ ਪਾਕਿਸਤਾਨ ਦਾ ਲੜਾਕੂ ਜਹਾਜ਼[/caption] ਇਸ ਦੇ ਨਾਲ ਹੀ ਹਵਾਈ ਫੌਜ ਦੇ ਸੁਕਐਡਰਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ਪੁਰਸਕਾਰ ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਵਾਈ ਸੰਘਰਸ਼ ਦੌਰਾਨ ਦਿੱਤੇ ਗਏ ਉਨ੍ਹਾਂ ਦੇ ਯੋਗਦਾਨ ਲਈ ਦਿੱਤਾ ਜਾਵੇਗਾ। [caption id="attachment_328966" align="aligncenter" width="300"]Wing Commander Abhinandan Varthaman to be conferred Vir Chakra awarded
ਵਿੰਗ ਕਮਾਂਡਰ ਅਭਿਨੰਦਨ ਨੂੰ ਮਿਲੇਗਾ ਦੇਸ਼ ਦਾ ਵੱਡਾ ਸਨਮਾਨ , ਮਾਰ ਸੁੱਟਿਆ ਸੀ ਪਾਕਿਸਤਾਨ ਦਾ ਲੜਾਕੂ ਜਹਾਜ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇਨਸਾਨੀਅਤ ਸ਼ਰਮਸ਼ਾਰ ! ਫੁੱਫੜ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ ਜ਼ਿਕਰਯੋਗ ਹੈ ਕਿ ਬਾਲਾਕੋਟ ਵਿਚ ਜੈਸ਼ ਏ ਮੁਹੰਮਦ ਦੇ ਅੱਤਵਾਦੀ ਕੈਂਪ ਉਤੇ ਭਾਰਤੀ ਹਵਾਈ ਫੌਜ ਦੇ ਹਮਲਿਆਂ ਦਾ ਜਵਾਬ ਦਿੰਦੇ ਹੋਏ ਪਾਕਿਸਤਾਨੀ ਹਵਾਈ ਫੌਜ ਨੇ 27 ਫਰਵਰੀ ਨੂੰ ਲੜਾਕੂ ਜਹਾਜ਼ ਭੇਜ ਕੇ ਭਾਰਤ ਦੀ ਸੀਮਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਬਾਅਦ ਅਭਿਨੰਦਨ ਵਰਧਮਾਨ ਨੇ ਮਿਗ 21 ਰਾਹੀਂ ਪਾਕਿਸਤਾਨ ਜਹਾਜ਼ ਨੂੰ ਵਾਪਸ ਭੇਜ ਦਿੱਤਾ ਸੀ। ਹਾਲਾਂਕਿ, ਉਹ ਇਸ ਦੌਰਾਨ ਪਾਕਿਸਤਾਨ ਸੀਮਾ ਵਿਚ ਜਾ ਡਿੱਗੇ ਸਨ। -PTCNews


Top News view more...

Latest News view more...