Thu, Apr 25, 2024
Whatsapp

ਸਰਦੀਆਂ 'ਚ ਇੰਝ ਰੱਖੋ ਆਪਣੇ ਲਿਪਸ ਨੂੰ ਮੁਲਾਇਮ

Written by  Jagroop Kaur -- November 06th 2020 03:19 PM -- Updated: November 06th 2020 05:23 PM
ਸਰਦੀਆਂ 'ਚ ਇੰਝ ਰੱਖੋ ਆਪਣੇ ਲਿਪਸ ਨੂੰ ਮੁਲਾਇਮ

ਸਰਦੀਆਂ 'ਚ ਇੰਝ ਰੱਖੋ ਆਪਣੇ ਲਿਪਸ ਨੂੰ ਮੁਲਾਇਮ

Lip care In Winters : ਸਰਦੀਆਂ ਦਾ ਮੌਸਮ ਆ ਗਿਆ , ਜੋ ਕਿ ਬਹੁਤ ਸਾਰੇ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਹੈ , ਸਰਦੀ ਜਿਥੇ ਲੋਕਾਂ ਨੂੰ ਪਸੰਦ ਹੁੰਦੀ ਹੈ ਉਥੇ ਹੀ ਇਸ ਦੇ ਕਈ ਤਰ੍ਹਾਂ ਦੇ ਨੁਕਸਾਨ ਵੀ ਲੋਕਾਂ ਨੂੰ ਭੁਗਤਣੇ ਪੈਂਦੇ ਹਨ , ਜਿਸ ਵਿਚ ਸਿਹਤ ਖਰਾਬ ਹੋਣ ਦਾ ਡਰ ਤਾਂ ਹੁੰਦਾ ਹੀ ਹੈ , ਉਥੇ ਹੀ ਤੁਹਾਡੀ ਤਵਚਾ ਵੀ ਇਸ ਨਾਲ ਕਾਫੀ ਪ੍ਰਭਾਵਿਤ ਹੁੰਦੀ ਹੈ ਕਿਓਂਕਿ ਇਸ ਮੌਸਮ 'ਚ ਖੁਸ਼ਕ ਵਤਾਰਾਵਰਨ ਤੁਹਾਡੀ SKIN 'ਤੇ ਕਾਫੀ ਅਸਰ ਪਾਉਂਦਾ ਹੈ ,ਇਸ ਲਈ ਚਮੜੀ ਦੇ ਬਹੁਤ ਸਾਰੇ ਮਸਲੇ ਹੋ ਜਾਂਦੇ ਹਨ , ਅਸੀਂ ਤੁਹਾਨੂੰ ਦੱਸਦੇ ਹਾਂ , ਚਮੜੀ ਨੂੰ ਸਿਹਤਮੰਦ ਰੱਖਣ ਦੇ ਨੁਸਖੇ , ਖਾਸ ਕਰ ਤੁਹਾਡੇ ਲਿਪਸ ਨੂੰ ਸੌਫਟ ਰੱਖਣ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ , ਕੁਝ ਘਰੇਲੂ ਨੁਸਖਿਆਂ ਤੋਂ ਜਾਣੂ ਕਰਵਾਉਂਦੇ ਹਾਂ |  हिवाळ्यामध्ये ओठांना सॉफ्ट बनवण्यासाठी तयार करा कोकोनट लिप बाम! - Marathi News | how to make homemade lip balm with coconut oil | Latest beauty News at Lokmat.comCoconut oil: ਨਾਰੀਅਲ ਤੇਲ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਤੁਹਾਡੇ ਸੁੱਕੇ-ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਦਾ ਹੈ।ਇਸ ਨੂੰ ਸਮਾਂ ਕੱਢਕੇ ਦਿਹਾੜੀ 'ਚ 2-3 ਵਾਰ ਬੁੱਲ੍ਹਾਂ 'ਤੇ ਲਗਾਓ ਅਤੇ ਕੁਦਰਤੀ ਤਰੀਕਿਆਂ ਨਾਲ ਮੋਇਸਚਰਾਈਜ਼ਰ ਦਿੰਦੇ ਹੋਏ ਬੁੱਲ੍ਹ ਮੁਲਾਇਮ ਬਣਾਓ ।sugar for lipsSugar : ਸ਼ੂਗਰ ਯਾਨੀ ਕਿ ਖੰਡ ,ਇਸ ਵਿਚ ਐਂਟੀ ਆਕਸੀਡੈਂਟ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਬੁੱਲ੍ਹਾਂ ਨੂੰ ਖੁਸ਼ਕੀ ਤੋਂ ਬਚਾਉਂਦੀ ਹੈ. ਸ਼ੂਗਰ ਵਿਚ ਗਲਾਈਕੋਲਿਕ ਐਸਿਡ ਹੁੰਦਾ ਹੈ ਜੋ ਬੁੱਲ੍ਹਾਂ ਦੀ ਸਥਿਤੀ ਅਤੇ ਵਾਤਾਵਰਣ ਦੇ ਜ਼ਹਿਰੀਲੇ ਤੱਤਾਂ ਤੋਂ ਬਚਾਉਂਦਾ ਹੈ. ਇਸ ਨੂੰ ਸ਼ਹਿਦ ਵਿਚ ਮਿਲਾ ਕੇ ਬੁੱਲਾਂ ਨੂੰ ਲਗਾਓ ਅਤੇ ਹਲਕਾ ਹਲਕਾ ਮਸਾਜ ਕਰੋ ਇਸ ਨਾਲ ਇਕ ਤਾਂ ਰੁੱਖਾਪਨ ਦੂਰ ਹੋਵੇਗਾ ਦੂਸਰਾ ਇਸ ਨਾਲ ਬੁੱਲਾਂ ਦਾ ਕਾਲਾਪਨ ਵੀ ਦੂਰ ਹੋਵੇਗਾ ਅਤੇ ਬੁੱਲਾਂ 'ਤੇ ਹਲਕੀ ਲਾਲੀ ਵੀ ਆਉਂਦੀ ਹੈ ਜਿਸ ਨਾਲ ਇਸ ਨਾਲ ਤੁਹਾਡੀ ਖੂਬਸੂਰਤੀ ਹੋਰ ਨਿੱਖਰੇਗੀ।Get Rid Of Dark Lips with coconut and almond at Home. - YouTubealmond oil :ਬਦਾਮ ਤੇਲ, ਚਮੜੀ ਦੇ ਮਰੇ ਸੈੱਲਾਂ ਨੂੰ ਹਟਾ ਕੇ ਤੁਹਾਡੇ ਬੁੱਲ੍ਹਾਂ ਨੂੰ ਤਾਜ਼ਗੀ ਦਿੰਦਾ ਹੈ। ਇਸ ਨਾਲ ਫਟੇ ਹੋਏ ਪੋਰ ਅਤੇ ਸ੍ਕਿਨ ਸੋਫਤ ਹੁੰਦੀ ਹੈ ਅਤੇ ਫਟਦੀ ਨਹੀਂ ਹੈ ਬਦਾਮ ਦਾ ਤੇਲ ਫੈਟੀ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਨਮੀ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ ਅਤੇ ਭਰੇ ਹੋਏ ਬੁੱਲ੍ਹਾਂ ਨੂੰ ਚੰਗਾ ਕਰਦੇ ਹਨ। ਇਸ ਲਈ ਬੁੱਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਮੋਇਸਚਰਾਈਜ਼ ਕਰਨ ਲਈ ਬਾਦਾਮ ਦਾ ਤੇਲ ਜ਼ਰੂਰ ਲਗਾਓ।Aloe Vera for Lips: Research, Efficacy, and Morecucumber :ਖੀਰਾ ਇਸ ਦੇ ਹਾਈਡ੍ਰੇਟਿੰਗ ਗੁਣਾਂ ਲਈ ਜਾਣਿਆ ਜਾਂਦਾ ਹੈ. ਇਹ ਤੁਹਾਡੇ ਬੁੱਲ੍ਹਾਂ ਤੋਂ ਸਾਰੀ ਖੁਸ਼ਕੀ ਨੂੰ ਹਟਾ ਦੇਵੇਗਾ ਅਤੇ ਇਸਨੂੰ ਜ਼ਰੂਰੀ ਵਿਟਾਮਿਨ ਮੌਜੂਦ ਹੁੰਦੇ ਹਨ , ਇਹ ਸਰਦੀਆਂ ਵਿਚ ਸੁੱਕੇ ਬੁੱਲ੍ਹਾਂ 'ਤੇ ਕਾਫ਼ੀ ਪ੍ਰਭਾਵਸ਼ਾਲੀ ਹੁੰਦਾ ਹੈ. ਤੁਸੀਂ ਜਾਂ ਤਾਂ ਆਪਣੇ ਬੁੱਲ੍ਹਾਂ ਉੱਤੇ ਖੀਰੇ ਦੇ ਟੁਕੜੇ ਹੌਲੀ ਜਿਹੀ ਰਗੜ ਸਕਦੇ ਹੋ ਜਾਂ ਇਸਦਾ ਰਸ ਲਗਾ ਸਕਦੇ ਹੋ।.10-15 ਮਿੰਟ ਖੀਰਾ ਸਲਾਈਸ ਨੂੰ ਆਪਣੇ ਬੁੱਲ੍ਹਾਂ 'ਤੇ ਰਗੜੋ। ਇਹ ਤੁਹਾਡੇ ਬੁਲ੍ਹਾਂ ਨੂੰ ਕੁਦਰਤੀ ਤਰੀਕਿਆਂ ਨਾਲ ਹਾਈਡ੍ਰੇਟ ਕਰਦਾ ਹੈ।Lip balm for lips - Health tips, Product reviews, Astro tips, Skin care, Eye care, Dental careRose water: ਗੁਲਾਬ ਦੇ ਪਾਣੀ ਵਿਚ ਕਈ ਤਰ੍ਹਾਂ ਦੇ ਇਲਾਜ ਦੀਆਂ ਵਿਸ਼ੇਸ਼ਤਾਵਾਂ ਹਨ ਜੋ ਤੁਹਾਡੇ ਬੁੱਲ੍ਹਾਂ ਨੂੰ ਸੌਫਟ ਕਰਨ ਅਤੇ ਨਮੀ ਦੇਣ ਲਈ ਵਧੀਆ ਕੰਮ ਕਰ ਸਕਦੀਆਂ ਹਨ. ਇਸ ਲਈ ਇਕ ਚਮਚ ਸ਼ਹਿਦ ਵਿਚ ਗੁਲਾਬ ਜਲ ਦੀ ਇਕ ਬੂੰਦ ਮਿਲਾਓ ਅਤੇ ਆਪਣੇ ਬੁੱਲ੍ਹਾਂ 'ਤੇ ਲਗਾਓ. ਦਿਨ ਵਿੱਚ ਦੋ ਤੋਂ ਤਿੰਨ ਵਾਰ ਅਜਿਹਾ ਕਰੋ। 15 ਮਿੰਟ ਤਕ ਇਸ ਨੂੰ ਇੰਝ ਹੀ ਉਨ੍ਹਾਂ ’ਤੇ ਰੱਖ ਦਿਓ ਫਿਰ ਪਾਣੀ ਨਾਲ ਧੋ ਲਓ। ਰੋਜ਼ਾਨਾ ਅਜਿਹਾ ਕਰਨ ਨਾਲ ਤੁਹਾਡੇ ਬੁੱਲ੍ਹ ਮੁਲਾਇਮ ਹੋ ਜਾਣਗੇ।Aloe Vera For Lips: This Is Better Than Your Chapstick - Globo Surfaloe vera : ਫਟੇ ਅਤੇ ਸੁੱਕੇ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਜੈੱਲ ਨਾਲ ਮਸਾਜ਼ ਕਰੋ। ਤੁਸੀਂ ਫਟੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਐਲੋਵੇਰਾ ਲਿਪ ਬਾਮ ਦੀ ਵੀ ਵਰਤੋਂ ਕਰ ਸਕਦੇ ਹੋ। ਹੋਰ ਪੜ੍ਹੋ : ਹਲਦੀ, ਜੋ ਤੁਹਾਡੀ ਸਿਹਤ ਤੰਦਰੁਸਤ ਕਰੇ ਜਲਦੀ

Home Remedies for Chapped Lips - DU BeatGreen Tea : ਗ੍ਰੀਨ ਟੀ ਬੈਗ ਲੈ ਕੇ ਉਸ ਨੂੰ ਕੁਝ ਮਿੰਟ ਲਈ ਆਪਣੇ ਬੁੱਲਾਂ 'ਤੇ ਰੱਖੋ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਕਰਨ 'ਤੇ ਤੁਹਾਨੂੰ ਕੁਝ ਦਿਨਾਂ 'ਚ ਹੀ ਫ਼ਰਕ ਨਜ਼ਰ ਆਉਣ ਲੱਗੇਗਾ| Butter :ਮੱਖਣ ਬੁੱਲ੍ਹਾਂ ਲਈ ਇਕ ਚੰਗਾ ਮੋਇਸਚਰਾਈਜ਼ ਦੀ ਤਰ੍ਹਾਂ ਕੰਮ ਕਰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਮੱਖਣ ਨੂੰ ਬੁੱਲ੍ਹਾਂ 'ਤੇ ਲਗਾ ਲਓ। ਤੁਸੀਂ ਚਾਹੋ ਤਾਂ ਸੁੱਕੇ ਬੁੱਲ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਘਿਉ ਦੀ ਵਰਤੋਂ ਵੀ ਕਰ ਸਕਦੇ ਹੋ। Shea Butter Lip Balm | Buy Best Organic Shea Butter Lip Balm Online – deyga.inLemon honey : ਨਿੰਬੂ ਅਤੇ ਸ਼ਹਿਦ 'ਚ ਬਲੀਚਿੰਗ ਏਜੰਟ ਦੇ ਗੁਣ ਹੁੰਦੇ ਹਨ, ਜੋ ਬੁੱਲ੍ਹਾਂ ਨੂੰ ਮੁਲਾਇਮ ਬਣਾਉਂਦੇ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ 1 ਚੱਮਚ ਨਿੰਬੂ ਦੇ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਬੁੱਲ੍ਹਾਂ ਦੀ ਮਸਾਜ਼ ਕਰੋ। ਇਸ ਨੂੰ ਕੁਝ ਦੇਰ ਲਗਾਉਣ ਤੋਂ ਬਾਅਦ ਬੁੱਲ੍ਹਾਂ ਨੂੰ ਸਾਫ਼ ਕਰ ਲਓ। Home remedies for dry and dark lips | The RoyaleOlive oil : ਜੈਤੂਨ ਦਾ ਤੇਲ ਬੁੱਲ੍ਹਾਂ 'ਤੇ ਲਗਾਉਣ ਨਾਲ ਰੁੱਖਾਪਨ ਖ਼ਤਮ ਹੋ ਜਾਵੇਗਾ ਅਤੇ ਤੁਹਾਡੇ ਬੁੱਲ੍ਹ ਮੁਲਾਇਮ ਵੀ ਹੋ ਜਾਂਦੇ ਹਨ। ਤੁਸੀਂ ਜੈਤੂਨ ਦੇ ਤੇਲ ਦੀ ਵਰਤੋਂ ਕਰਨ ਲਈ ਉਂਗਲੀ ਜਾਂ ਰੂੰ ਦਾ ਇਸਤਮਾਲ ਕਰ ਸਕਦੇ ਹੋ। ਬੁੱਲ੍ਹਾਂ ਨੂੰ ਸੁੱਕਣ ਤੋਂ ਬਚਾਉਣ ਲਈ ਤੇਲ ਦੀ ਵਰਤੋਂ ਲਿਪ ਬਾਮ ਜਾਂ ਪੈਟਰੋਲੀਅਮ ਜੈਲੀ ਵਾਂਗ ਕਰ ਸਕਦੇ ਹੋ।ਜਦੋਂ ਵੀ ਤੁਹਾਡੇ ਬੁੱਲ ਸੁੱਕੇ ਮਹਿਸੂਸ ਹੋਣ ਤਾਂ ਥੋੜਾ ਜਿਹਾ ਲਗਾ ਲਵੋ, ਅਤੇ ਚੰਗੇ ਉਪਾਅ ਲਈ ਰਾਤ ਨੂੰ ਥੋੜਾ ਜਿਹਾ ਲਗਾ ਕੇ ਸੋਵੋਂ ਇਸ ਨਾਲ ਜ਼ਿਆਦਾ ਫਾਇਦਾ ਮਿਲੇਗਾ , ਤੁਸੀਂ ਜੈਤੂਨ ਦੇ ਤੇਲ ਨੂੰ ਚੀਨੀ ਦੇ ਨਾਲ ਮਿਲਾ ਕੇ ਲਗਾਓ ਇਸ ਨਾਲ ਸਧਾਰਣ 'ਤੇ ਸੌਫਟ ਲਿਪਸ ਰੱਖ ਸਕਦੇ ਹੋ।What are the health benefits of using olive oil in your lips? - Quora

Top News view more...

Latest News view more...